ਗਲੈਕਸੀ (ਮੈਗਜ਼ੀਨ)
.
ਸੰਪਾਦਕ | ਸੁਖਦੀਪ ਸਿੰਘ |
---|---|
ਆਵਿਰਤੀ | ਦੋਮਾਸੀ |
ਪਹਿਲਾ ਅੰਕ | ਜਨਵਰੀ 2010 |
ਦੇਸ਼ | ਭਾਰਤ |
ਭਾਸ਼ਾ | ਅੰਗਰੇਜ਼ੀ, ਹਿੰਦੀ |
ਵੈੱਬਸਾਈਟ | www |
ਗਲੈਕਸੀ ਇੱਕ ਐਲ ਜੀ ਬੀ ਐਸ ਭਾਰਤੀ ਮੈਗਜ਼ੀਨ ਹੈ। ਇਹ ਹਰ ਮਹੀਨੇ ਕਲਕੱਤਾ ਤੋ ਛਪਦਾ ਹੈ।
ਇਤਿਹਾਸ
ਸੋਧੋਇਹ ਮੇਗਜ਼ੀਨ ਦੀ ਸੁਖਦੀਪ ਸਿੰਘ ਨੇ 2010 ਵਿੱਚ ਪ੍ਰਕਾਸ਼ਨਾ ਸ਼ੁਰੂ ਕੀਤੀ।[1] ਮੇਗਜ਼ੀਨ ਦੇ ਪਹਿਲੇ ਅੰਕ ਦੀ ਪ੍ਰਕਾਸ਼ਨਾ ਜਨਵਰੀ 2010 ਵਿੱਚ ਹੋਈ।[2] ਪ੍ਰਕਾਸ਼ਨਾ ਉਪਰੰਤ ਹਾਈ ਕੋਰਟ ਨੇ ਇਸ ਦੇ ਵਿਰੋਧ ਵਿੱਚ ਫੈਸਲਾ ਸੁਣਾਇਆ ਇੱਕ ਸਮਲਿੰਗੀ ਸੰਬੰਧ ਸਥਾਪਿਤ ਕਰਨਾ ਅਪਰਾਧ ਹੈ ਅਤੇ ਓਨਲੀਨ ਵੇੱਬ-ਸੀਟ ਬਣਾਉਣ ਉਪਰ ਵੀ ਰੋਕ ਲਾ ਦਿੱਤੀ ਗਈ ਸੀ। ਪਰ ਬਾਅਦ ਵਿੱਚ ਇਸ ਕਾਨੂੰਨ ਨੂੰ ਮੁੜ ਬਹਾਲ ਕਰ ਦਿੱਤਾ ਗਿਆ।[3] ਭਾਰਤੀ ਸੁਪਰੀਮ ਕੋਰਟ ਨੇ 2013 ਵਿੱਚ ਐਲ.ਜੀ.ਬੀ.ਟੀ.ਆਈ.ਕਿਉ ਨਾਗਰੀਕਾ ਨੂੰ ਮੁੜ ਸਜਾ ਸੁਣਾਈ। ਗਲੈਕਸੀ ਮੇਗਜ਼ੀਨ ਅਤੇ ਵੇੱਬ ਸਾਇਟ ਨਾਲ ਸੰਬੰਧ ਸਮਗਰੀ ਨੂੰ 14 ਫਰਵਰੀ 2014 ਨੂੰ ਇੱਕ ਐਪਲੀਕੇਸ਼ਨ ਦੀ ਮਦਦ ਨਾਲ ਜਾਰੀ ਕੀਤਾ ਗਿਆ।[4] ਦਾ ਇੰਡੀਆ ਟਾਈਮਜ ਅਖ਼ਬਾਰ ਅਨੁਸਾਰ ਭਾਰਤ ਵਿੱਚ ਗਲੈਕਸੀ ਐਪ ਪਹਿਲੀ ਸੰਭਵ ਸਮਲਿੰਗੀ ਭਾਈਚਾਰਕ ਐਪ ਹੈ।[5]
ਪ੍ਰਕਾਸ਼ਨਾ ਅਤੇ ਸਮੱਗਰੀ
ਸੋਧੋਇਹ ਮੇਗਜ਼ੀਨ 2011 ਤੋਂ 2013 ਤੱਕ ਮਹੀਨਾਵਾਰ ਵੰਡਿਆ ਗਿਆ ਸੀ। ਪਹਿਲਾਂ ਇਹ ਮਹੀਨੇ ਵਿੱਚ ਦੋ ਵਾਰ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਇਸਨੂੰ ਵੇੱਬ ਸਾਇਟ ਉਪਰ ਮੁਫ਼ਤ ਵੀ ਵੰਡਿਆ ਗਿਆ ਸੀ। ਪਰ 2014 ਤੋਂ ਬਾਅਦ ਇਸਦੀਆਂ ਪੀਡੀਐਫ ਫਾਈਲਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੁਣ ਇਹ ਸਿਰਫ਼ ਵੇੱਬ ਸਾਇਟ ਉਪਰ ਹੀ ਉਪਲਬਦ ਹੈ।
ਹਵਾਲੇ
ਸੋਧੋ- ↑ Dasgupta, Priyanka (11 September 2015). "When Will।ndia Get।ts First Lesbian Comic Character?". Times of।ndia. Retrieved 11 September 2015.
- ↑ Nichols, JamesMichael (18 February 2014). "Gaylaxy, Gay।ndian Website And E-Zine, Launches Mobile App". The Huffington Post. Retrieved 11 September 2015.
- ↑ George, Nirmala (1 December 2014). "India's Gay And Lesbian Community Demands End To Discrimination At New Delhi March". The Huffington Post. Retrieved 11 September 2015.
- ↑ "Gaylaxy - Mobile App For Gay Community". Deccan Herald. 22 February 2014. Retrieved 11 September 2015.
- ↑ "New Cellphone App for LGBT Community". The Times of।ndia. 23 February 2014. Retrieved 11 September 2015.