ਗਲੋਕਲੀਕਰਨ ਗਲੋਬਲੀਕਰਨ ਅਤੇ ਲੋਕਲੀਕਰਨ ਦੇ ਮੇਲ ਤੋਂ ਬਣਿਆ ਸ਼ਬਦ ਹੈ। ਇਸਨੂੰ ਪਹਿਲੀ ਵਾਰ ਇੱਕ ਜਪਾਨੀ ਅਰਥਸ਼ਾਸਤਰੀ ਕੇ ਈ ਹਾਰਵਰਡ ਨੇ ਬਿਜ਼ਨਸ ਰਿਵਿਊ ਵਿੱਚ ਵਰਤਿਆ ਸੀ।[1]

ਹਵਾਲੇ

ਸੋਧੋ
  1. Sharma, Chanchal Kumar (2009). "Emerging Dimensions of Decentralisation Debate in the Age of Globalisation". ।ndian Journal of Federal Studies. 19 (1): 47–65. SSRN 1369943.