ਗਵਾਲੀਅਰ ਘਰਾਣਾ
ਗਵਾਲੀਅਰ ਘਰਾਣਾ ਇੱਕ ਵਿਰਾਸਤੀ ਖਯਾਲ ਘਰਾਨਾ ਹੈ। ਗਵਾਲੀਅਰ ਘਰਾਨੇ ਦੇ ਵਿਕਾਸ ਦਾ ਪੜਾਅ ਮੁਗਲ ਸਮਰਾਟ ਅਕਬਰ ਦੇ ਸਮੇਂ ਸ਼ੁਰੂ ਹੋਇਆ (1542-1605)। ਇਸ ਘਰਾਨੇ ਦਾ ਮੁੱਖ ਕਲਾਕਾਰ ਮੀਆ ਤਾਨਸੇਨ ਸਭ ਦਾ ਪਸੰਦੀਦਾ ਗਾਇਕ ਸੀ।
ਘਰਾਨੇ ਦੇ ਮੋਢੀ
ਸੋਧੋਘਰਾਣੇ ਦੇ ਨਾਮਵਰ ਸੰਗੀਤਕਾਰ
ਸੋਧੋ-
Vishnu Digambar Paluskar (1872–1931) founded Gandharva school in 1901.
-
Gururao Deshpande - (1889–1982)
-
Dattatreya Vishnu Paluskar (1921-1955) was a child prodigy from Nasik.
ਸਮਕਾਲੀ ਸੰਗੀਤਕਾਰ
ਸੋਧੋ-
106 ਸਾਲ ਦਾ ਉਸਤਾਦ ਅਬਦੁਲ ਰਸ਼ੀਦ ਖਾਨ ਗਵਾਲੀਅਰ ਘਰਾਣਾ ਦਾ ਸਭ ਤੋਂ ਪੁਰਾਣਾ ਧਨੀ ਹੈ।
-
Malini Rajurkar performing at Argya 2011
-
Neela Bhagwat is known composing & performing thumris from a feminist perspective.