ਗ਼ਲਤ ਮਲਤ ਜ਼ਿੰਦਗੀ
ਗ਼ਲਤ ਮਲਤ ਜ਼ਿੰਦਗੀ ਪਰਗਟ ਸਤੌਜ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਪਰ ਇਸ ਤੋਂ ਪਹਿਲਾਂ ਦੋ ਨਾਵਲ ਭਾਗੂ ਅਤੇ ਤੀਵੀਂਆਂ ਲਿਖ ਚੁੱਕਾ ਹੈ ਅਤੇ ਤੀਵੀਂਆਂ ਲਈ ਉਸਨੂੰ ਸਾਹਿਤ ਅਕਾਦਮੀ ਇਨਾਮ ਵੀ ਮਿਲਿਆ ਹੈ।[1]
ਲੇਖਕ | ਪਰਗਟ ਸਤੌਜ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਲੜੀ | ਕਹਾਣੀ-ਸੰਗ੍ਰਹਿ |
ਵਿਧਾ | ਕਹਾਣੀ ਸਾਹਿਤ |
ਪ੍ਰਕਾਸ਼ਕ | ਸੰਗਮ ਪ੍ਰਕਾਸ਼ਨ, ਪੰਜਾਬ |
ਪ੍ਰਕਾਸ਼ਨ ਦੀ ਮਿਤੀ | 2014 |
ਮੀਡੀਆ ਕਿਸਮ | ਪ੍ਰਿੰਟ (ਹਾਰਡਕਵਰ) |
ਸਫ਼ੇ | 103 |
ਆਈ.ਐਸ.ਬੀ.ਐਨ. | ।SBN 93-83654-37-6error |
ਕਹਾਣੀ ਵੇਰਵਾ
ਸੋਧੋਹੇਠਾਂ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦਾ ਨਾਮ-ਵੇਰਵਾ ਦਿੱਤਾ ਜਾ ਰਿਹਾ ਹੈ[2]:
ਨੰ. | ਕਹਾਣੀ ਦਾ ਨਾਂ | ਪੰਨਾ ਸੰਖਿਆ |
---|---|---|
ਯੁੱਧ ਦਾ ਅੰਤ | ||
ਬੰਦੇ ਅੰਦਰਲਾ ਬੰਦਾ | ||
ਖੋਰਾ | ||
ਰਾਤ ਕਦੋਂ ਬੀਤੇਗੀ | ||
ਜਾਗ | ||
ਗ਼ਲਤ ਮਲਤ ਜ਼ਿੰਦਗੀ | ||
ਰੰਜਕਦਾਸ | ||
ਫਿਤ੍ਤੁ ਟੁੰਡਾ ਬਨਾਮ ਫਤਹਿ ਸਿੰਘ | ||
ਛੱਲਾਂ | ||
ਹਨੇਰੇ ਦਾ ਸਫ਼ਰ |
ਹਵਾਲੇ
ਸੋਧੋ- ↑ Official list of Awardees Sahitya Akademi website.
- ↑ ਪਰਗਟ ਸਤੌਜ (2014). ਗ਼ਲਤ ਮਲਤ ਜ਼ਿੰਦਗੀ. ਸੰਗਮ ਪ੍ਰਕਾਸ਼ਨ ਸਮਾਣਾ. p. (7). ISBN 93-83654-37-6.