ਗਾਂਧੀਨਗਰ

ਭਾਰਤ ਦੇ ਰਾਜ ਗੁਜਰਾਤ ਦੀ ਰਾਜਧਾਨੀ

ਗਾਂਧੀਨਗਰ (ਗੁਜਰਾਤੀ: ગાંધીનગર pronunciation ) ਪੱਛਮੀ ਭਾਰਤ ਦੇ ਰਾਜ ਗੁਜਰਾਤ ਦੀ ਰਾਜਧਾਨੀ ਹੈ। ਇਹ ਗੁਜਰਾਤ ਦੇ ਸਭ ਤੋਂ ਵੱਡੇ ਸ਼ਹਿਰ ਅਹਿਮਦਾਬਾਦ ਤੋਂ ਲਗਭਗ 23 ਕਿਲੋਮੀਟਰ ਉੱਤਰ ਵੱਲ ਸਥਿਤ ਹੈ।

ਗਾਂਧੀਨਗਰ
ગાંધીનગર
ਗੁਜਰਾਤ ਵਿਧਾਨ ਸਭਾ ਦਾ ਨਜ਼ਾਰਾ
ਗੁਜਰਾਤ ਵਿਧਾਨ ਸਭਾ ਦਾ ਨਜ਼ਾਰਾ
ਉਪਨਾਮ: 
ਮਹਾਂਨਗਰੀ ਸ਼ਹਿਰ
ਦੇਸ਼ ਭਾਰਤ
ਰਾਜਗੁਜਰਾਤ
ਜ਼ਿਲ੍ਹਾਗਾਂਧੀਨਗਰ
ਸਰਕਾਰ
 • ਨਗਰ ਨਿਗਮ ਕਮਿਸ਼ਨਰਲਲਿਤ ਪਡਾਲੀਆ
ਖੇਤਰ
 • ਕੁੱਲ177 km2 (68 sq mi)
ਉੱਚਾਈ
81 m (266 ft)
ਆਬਾਦੀ
 (2001)
 • ਕੁੱਲ1,95,891
 • ਘਣਤਾ1,100/km2 (2,900/sq mi)
ਭਾਸ਼ਾਵਾਂ
 • ਅਧਿਕਾਰਕਗੁਜਰਾਤੀ, ਹਿੰਦੀ
ਸਮਾਂ ਖੇਤਰਯੂਟੀਸੀ+5:30 (IST)
ਪਿਨ ਕੋਡ
382010
ਟੈਲੀਫੋਨ ਕੋਡ079
ਵਾਹਨ ਰਜਿਸਟ੍ਰੇਸ਼ਨGJ-18

ਹਵਾਲੇ

ਸੋਧੋ