ਗਾਜ਼ੀਆਬਾਦ ਲੋਕ ਸਭਾ ਹਲਕਾ

ਗਾਜ਼ੀਆਬਾਦ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਗਾਜ਼ੀਆਬਾਦ ਲੋਕ ਸਭਾ ਹਲਕਾ

ਸਾਂਸਦ ਸੋਧੋ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਜੈ ਕੁਮਾਰ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਵਿਜੈ ਕੁਮਾਰ ਸਿੰਘ [3]
2009 ਭਾਰਤੀ ਜਨਤਾ ਪਾਰਟੀ ਰਾਜਨਾਥ ਸਿੰਘ [4]

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ


28°40′N 77°27′E / 28.66°N 77.45°E / 28.66; 77.45