ਗਾਮਾ (ਵੱਡਾ: Γ, ਛੋਟਾ: γ; ਯੂਨਾਨੀ: Γάμμα ਗਾਮਾ) ਯੂਨਾਨੀ ਵਰਣਮਾਲਾ ਦਾ ਤੀਜਾ ਅੱਖਰ ਹੈ।