ਗਾਰਾਖ਼ੋਨਾਈ ਕੌਮੀ ਪਾਰਕ

(ਗਾਰਾਜੋਨੇ ਕੌਮੀ ਪਾਰਕ ਤੋਂ ਮੋੜਿਆ ਗਿਆ)

ਗਾਰਾਜੋਨੇ ਕੌਮੀ ਪਾਰਕ (ਸਪੇਨੀ ਭਾਸ਼ਾ: Parque nacional de Garajonay) ਸਪੇਨ ਦੇ ਕੇਨਰੀ ਦੀਪਸਮੂਹ ਵਿੱਚ ਲਾ ਗੋਮੇਰਾ ਵਿੱਚ ਸਥਿਤ ਹੈ। ਇਸਨੂੰ 1981 ਵਿੱਚ ਕੌਮੀ ਪਾਰਕ ਐਲਾਨਿਆ ਗਿਆ ਸੀ।[1] ਇਹ 40 ਵਰਗ ਕਿਲੋਮੀਟਰ ਅਤੇ ਛੇ ਨਗਰਪਾਲਿਕਾਵਾਂ ਵਿੱਚ ਫੈਲਿਆ ਹੋਇਆ ਹੈ। ਇਸ ਦਾ ਇਹ ਨਾਂ ਇਸ ਇੱਥੇ ਸਥਿਤ ਇੱਕ ਪਹਾੜੀ ਦੇ ਨਾਂ ਤੇ ਪਿਆ। ਇਸ ਵਿੱਚ ਇੱਕ ਛੋਟਾ ਪਠਾਰ ਵੀ ਮੌਜੂਦ ਹੈ। ਇਸਨੂੰ 1986 ਵਿੱਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।

ਗਾਰਾਜੋਨੇ ਕੌਮੀ ਪਾਰਕ
ਇੱਕ ਅਣਪਛਾਤੀ ਆਈ.ਯੂ.ਸੀ.ਐੱਨ. ਸ਼੍ਰੇਣੀ ਭਰੀ ਗਈ ਸੀ।
Lua error in ਮੌਡਿਊਲ:Location_map at line 522: Unable to find the specified location map definition: "Module:Location map/data/Spain 3" does not exist.
Locationਲਾ ਗੋਮੇਰਾ , ਕੇਨਰੀ ਦੀਪਸਮੂਹ , ਸਪੇਨ
Area40 km²
Established1981
ਕਿਸਮNatural
ਮਾਪਦੰਡvii, ix
ਅਹੁਦਾ1986 (10th session)
ਹਵਾਲਾ ਨੰ.380
State Party España
ਖੇਤਰੀਯੂਰਪ ਅਤੇ ਉੱਤਰੀ ਅਮਰੀਕਾ

12 ਅਗਸਤ 2012 ਵਿੱਚ ਇੱਥੇ ਅੱਗ ਲੱਗ ਜਾਣ ਕਾਰਨ 747 ਹੇਕਟੇਅਰ ਏਰੀਆ (18%) ਸੜ ਗਿਆ।

ਗੈਲਰੀ

ਸੋਧੋ

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ