ਗਾਰਸਨ ਕਾਰਿੰਨ
(ਗਾਰ੍ਸਨ ਕਾਰਿੰਨ ਤੋਂ ਮੋੜਿਆ ਗਿਆ)
ਗਾਰਸਨ ਕਾਨਿਨ (1912--) ਅਮਰੀਕਨ ਡਰਾਮਾ ਕਾਰ ਹੈ 'ਕੱਲ ਜੰਮਿਆ "Born Yesterday(1946) ਵਿੱਚ ਡ੍ਰਾਮਾ ਲਿਖਿਆ ਹੈ ਇਸ ਤੋਂ ਪਹਿਲਾਂ ਫਿਲਮਾਂ ਦਾ ਕੰਮ ਕਰਦਾ ਰਿਹਾ ਹੈ ਇਸ ਡਰਾਮੇ ਦੀ ਕਹਾਣੀ ਬ੍ਰ੍ਨ੍ਡ ਸਾਹ ਦੇ ਡਰਾਮੇ "ਪਿਗ੍ਮੇਲੀਆਂ " ਤੇ "ਗਲਤਾਚਾਹ" ਦੇ ਨਾਲ ਮੇਲ ਰਖੱਦੀ ਹੈ ਕਾਨਿਨ ਨੇ ਦੂਜੇ ਦੁਨਿਆ ਦੇ ਯੁਧ ਤੋਂ ਪ੍ਰ੍ਭਾਬ ਦਾ ਜਿਕਰ ਕੀਤਾ ਹੈ ਉਹ ਜੰਗ ਦੇ ਸਮੇਂ ਲਾਲਚ ਤੇ ਭ੍ਰਿਸਟਾਚਾਰ ਦਾ ਵਰਣਨ ਕਰਦਾ ਹੈ |ਪਾਲ ਨਵੇਂ ਵਿਅਕਤੀ ਦੀ ਸਿਰਜਨਾ ਕਰਦਾ ਹੈ |ਉਹ ਜਨਮ ਅਤੇ ਪੁਨਰ ਜਨਮ ਦੀ ਗੱਲ ਕਰਦਾ ਹੈ |ਇਸ ਡ੍ਰਾਮਾ ਦਾ ਟਾਇਟਲ ਵੀ ਆਲੋਚਕ ਦੀ ਗੱਲ ਨਾਲ ਮੇਲ ਖਾਦਾ ਹੈ ਕਿ ਉਹ ਹਾਲੀਂ ਕੱਲ ਹੀ ਨਹੀਂ ਜਨਮਿਆ ਹੈ |ਹੇਰੀ ਬਰੁਕ ਇੱਕ ਖਰਚੀਲੀ ਸਟੇਟ ਦਾ ਮਾਲਕ ਬਨਣ ਦੀ ਸੋਚ ਰਿਹਾ ਹੁੰਦਾ ਹੈ ਅਤੇ ਆਪਣੇ ਦੋਸਤ ਸਨੇਤਰ ਹੇਜ ਤੇ ਭਰੋਸਾ ਕਰਕੇ ਇਹ ਕੰਮ ਵਿੱਚ ਹਿਸ਼ਾ ਲੈ ਲੈਦਾ ਹੈ
ਗਾਰਸਨ ਕਾਨਿਨ | |
---|---|
ਜਨਮ | Rochester, New York, U.S. | ਨਵੰਬਰ 24, 1912
ਮੌਤ | ਮਾਰਚ 13, 1999 Manhattan, New York City, U.S. | (ਉਮਰ 86)
ਸਰਗਰਮੀ ਦੇ ਸਾਲ | 1939-1993 |
ਜੀਵਨ ਸਾਥੀ | Ruth Gordon (1942-1985; her death) Marian Seldes (1990-1999; his death) |