ਗਾਲੀਆਨਾ ਦਾ ਮਹਿਲ ਤੋਲੇਦੋ ਸਪੇਨ ਵਿੱਚ ਸਥਿਤ ਹੈ।[1] ਇਹ ਤਾਗੁਸ ਨਦੀ ਦੇ ਕੰਡੇ ਤੇ ਸਥਿਤ ਹੈ। ਇਹ ਪੁਰਾਣੇ ਅਲ ਮਾਮੁਨ ਦੇ ਵਿਲੇ ਉੱਤੇ ਬਣਾਇਆ ਗਿਆ ਹੈ।[2]

ਗਾਲੀਆਨਾ ਦਾ ਮਹਿਲ
Palacio de Galiana
ਗਾਲੀਆਨਾ ਦਾ ਮਹਿਲ is located in ਸਪੇਨ
ਗਾਲੀਆਨਾ ਦਾ ਮਹਿਲ
Location of Palacio de Galiana
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀMudéjar architectural style
ਜਗ੍ਹਾਤੋਲੇਦੋ, ਸਪੇਨ
ਦੇਸ਼ਸਪੇਨ
ਮਾਲਕAlphonse X de Castille

ਪਾਰਕ

ਸੋਧੋ

ਇਸ ਦੇ ਨਜਦੀਕ ਦੇ ਪਾਰਕ ਏਰੀਏ ਨੂੰ ਅਲ ਮੁਨਿਆ ਅਲ ਨੌਰਾ ਕਿਹਾ ਜਾਂਦਾ ਹੈ।[3] ਇਸ ਵਿੱਚ ਬੋਟੇਨਿਕ ਗਾਰਡਨ ਇਬਨ ਅਲ ਵਾਫਿਦ ਵੀ ਮੌਜੂਦ ਹੈ। ਇਹ ਆਪਣੇ ਸਿੰਚਾਈ ਦੇ ਕੰਮਾਂ ਲਈ ਮਸ਼ਹੂਰ ਹੈ। ਜਿਸਦੇ ਸਬੂਤ ਅੱਜ ਵੀ ਮੌਜੂਦ ਹਨ।[4]

20ਵੀਂ ਸਦੀ

ਸੋਧੋ

1950 ਤੋਂ ਬਾਅਦ ਇਸ ਮਹਿਲ ਦੀ ਮੁਰਮੰਤ ਕੀਤੀ ਗਈ ਅਤੇ ਇਸਨੂੰ ਹੁਣ ਦੀ ਮੌਜੂਦਾ ਦਿੱਖ ਦਿੱਤੀ ਗਈ।

ਹਵਾਲੇ

ਸੋਧੋ
  1. In Ahmed ibn Mohammed al-Makkari, The History of the Mohammedan Dynasties in Spain, (Routledge, 2002) reprinted from the first edition of 1840-43, Contributor Michael Brett writes (p. 384): "Los Palacios de Galiana (the palace of Galiana), where two tanks similar to those here described are still visible."
  2. Eduardo Mencos, Hidden Gardens of Spain, frances lincoln ltd, 2004,।SBN 9780711219649, p. 67 [1] (retrieved on November 27, 2008)
  3. Antonio Almagro and Luis Ramón-Laca, "Introduction to the catalogue of Andalusian Gardens" (Toledo 7) [2] (retrieved 27 November 2008)
  4. The Economic History of Spain Under the Umayyads, 711-1031, p. 38: "Ibn al-Wafid specialised in medicine and botany and wrote important works and was employed by Mamun of Toledo to lay out his famous botanical garden near Toledo in the valley of the Tagus between the Palace called Galiana and the river."

ਬਾਹਰੀ ਲਿੰਕ

ਸੋਧੋ
  • Thorough report and extensive references on the early history of the palace, photos and map at the bottom, on Middle East Gardens.com (retrieved on November 27, 2008)
  • Photos of the Palacio de Galiana on Oronoz.com [3] Archived 2009-02-11 at the Wayback Machine. (retrieved on November 27, 2008)
  • In Spanish: Jésus Téllez Rubio, "Dos Agrónomos Toledanos:।bn Wâfid e।bn Bassâl, y la Huerta del Rey" in: Tulaytula: Revista de la Asociación de Amigos del Toledo।slámico,।SSN 1575-653X, Nº. 4, 1999, pags. 49-58 (click on 'descargar' PDF) [4] (retrieved on November 30, 2008)
  • Julián Ramos Ramos, "Las almunias de la ciudad de Toledo", in: Tulaytula: Revista de la Asociación de Amigos del Toledo।slámico,।SSN 1575-653X, Nº. 3, 1998, pags. 51-76 [5] (click on 'descargar' PDF)
  • Wikimapia [6] (retrieved on November 27, 2008)
  • ।n Spanish, "La Historia de Fermosa" Abraham S. Marrache, Hebraica Ediciones 2009 http://lahistoriadefermosa.com Archived 2013-06-07 at the Wayback Machine.: Palacio de Galiana was the backdrop to the love affair that took place in 1179, between King Alfonso VIII of Castille and Fermosa, the young Jewess from Toledo.