ਗਿਉਰਾ ਪੰਕਟਾਟਾ ਨੋਲੀਡੇ ਪਰਿਵਾਰ ਵਿੱਚ ਇੱਕ ਕੀੜਾ ਹੈ। ਇਸਦਾ ਵਰਣਨ ਥਾਮਸ ਪੇਨਿੰਗਟਨ ਲੂਕਾਸ ਦੁਆਰਾ 1890 ਈੰ ਵਿੱਚ ਕੀਤਾ ਗਿਆ ਸੀ। ਇਹ ਬਿਸਮਾਰਕ ਟਾਪੂ ਅਤੇ ਨਿਊ ਗਿਨੀ[1] ਅਤੇ ਆਸਟ੍ਰੇਲੀਆ(ਉੱਤਰੀ ਪ੍ਰਦੇਸ਼ ਅਤੇ ਕੁਈਨਜ਼ਲੈਂਡ) ਉੱਤੇ ਪਾਇਆ ਜਾਂਦਾ ਹੈ।

ਗਿਉਰਾ ਪੰਕਟਾਟਾ
Scientific classification
Kingdom:
Phylum:
Class:
Order:
Family:
Genus:
Species:
G. punctata
Binomial name
Giaura punctata
(T. P. Lucas, 1890)
Synonyms
  • Sarotricha punctata T. P. Lucas, 1890
  • Philenora murina Rothschild, 1916
Giaura punctata
Scientific classification
Kingdom:
Phylum:
Class:
Order:
Family:
Genus:
Species:
G. punctata
Binomial name
Giaura punctata

(T. P. Lucas, 1890)
Synonyms
  • Sarotricha punctata T. P. Lucas, 1890
  • Philenora murina Rothschild, 1916

ਖੰਭਾਂ ਦਾ ਘੇਰਾ ਲਗਭਗ 20 ਮਿਲੀਮੀਟਰ। ਅਗਲੇ ਖੰਭ ਕਾਲੇ ਧੱਬਿਆਂ ਨਾਲ ਸਲੇਟੀ ਹੁੰਦੇ ਹਨ। ਪਿਛਲੇ ਖੰਭ ਚਿੱਟੇ ਹੁੰਦੇ ਹਨ, ਕਿਨਾਰਿਆਂ 'ਤੇ ਭੂਰੇ ਰੰਗ ਦੇ ਹੁੰਦੇ ਹਨ।[2]

ਹਵਾਲੇ ਸੋਧੋ

  1. Savela, Markku (31 May 2020). "Giaura punctata (Lucas, 1890)". Lepidoptera and Some Other Life Forms. Retrieved 13 July 2020.
  2. Herbison-Evans, Don; Crossley, Stella (26 January 2010). "Giaura punctata (T.P. Lucas, 1890)". Australian Caterpillars and their Butterflies and Moths. Retrieved 13 July 2020.