ਗਿਓਰਗ ਫ਼ਰੀਡਰਿਚ ਹੈਂਡਲ
ਗਿਓਰਗ ਫ਼ਰੀਡਰਿਚ ਹੈਂਡਲ (/ˈhændəl/;[1]; 23 ਫਰਵਰੀ 1685 (O.S.) [(N.S.) 5 ਮਾਰਚ] – 14 ਅਪਰੈਲ 1759)[2] ਇੱਕ ਜਰਮਨ-ਪੈਦਾ ਹੋਇਆ, ਬ੍ਰਿਟਿਸ਼ ਬ੍ਰੋਕ ਕੰਪੋਜ਼ਰ ਸੀ ਜਿਸਨੇ ਆਪਣੇ ਕੈਰੀਅਰ ਦਾ ਵੱਡਾ ਹਿੱਸਾ ਲੰਡਨ ਵਿੱਚ ਬਿਤਾਇਆ।
ਗਿਓਰਗ ਫ਼ਰੀਡਰਿਚ ਹੈਂਡਲ | |
---|---|
ਜਨਮ | ਗਿਓਰਗ ਫ਼ਰੀਡਰਿਚ ਹੈਂਡਲ 23 ਫਰਵਰੀ 1685 |
ਮੌਤ | 14 ਅਪਰੈਲ 1759 (ਉਮਰ 74) ਲੰਡਨ, ਇੰਗਲੈਂਡ |
ਜ਼ਿਕਰਯੋਗ ਕੰਮ | List of compositions |
ਦਸਤਖ਼ਤ | |
ਹਵਾਲੇ
ਸੋਧੋ- ↑ "Handel" entry in Collins English Dictionary, HarperCollins Publishers, 1998, which gives the common variant "George Frederick" (used in his will and on his funeral monument) alongside the pronunciation of his last name. The spelling "Frideric" is used on his 1727 application for British citizenship.
- ↑ Hicks, in Grove 1998, p. 614