ਗਿਰੋਨਾ ਗਿਰਜਾਘਰ
ਗਿਰੋਨਾ ਗਿਰਜਾਘਰ (ਸਪੇਨੀ ਭਾਸ਼ਾ: Santa Maria de Girona) ਗਿਰੋਨਾ ਕਾਤਾਲੋਨੀਆ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸ ਦੇ ਅੰਦਰੂਨੀ ਹਿੱਸੇ ਵਿੱਚ ਸੰਸਾਰ ਦੇ ਗਿਰਜਿਆਂ ਵਿਚੋਂ ਸਭ ਤੋਂ ਵੱਡਾ ਗੋਥਿਕ ਵਿਹੜਾ ਹੈ ਜੋ ਕਿ 22 ਮੀਟਰ ਚੌੜਾ ਹੈ। ਇਸ ਦੀ ਉਸਾਰੀ ਪਹਿਲੀ ਵਾਰ 11ਵੀਂ ਸਦੀ ਰੋਮਨੇਸਕਿਊ ਅੰਦਾਜ਼ ਵਿੱਚ ਸ਼ੁਰੂ ਹੋਈ ਸੀ ਅਤੇ 13ਵੀਂ ਸਦੀ ਵਿੱਚ ਦੁਬਾਰਾ ਗੋਥਿਕ ਅੰਦਾਜ਼ ਵਿੱਚ ਵੀ ਹੋਈ। ਅਸਲੀ ਰੋਮਨੇਸਕਿਊ ਇਮਾਰਤ ਦਾ ਕੇਵਲ 12 ਸਦੀ ਦਾ ਮਠ ਅਤੇ ਘੰਟੀ ਬੁਰਜ ਹੀ ਬਾਕੀ ਹਨ। ਘੰਟੀ ਬੁਰਜ 18ਵੀਂ ਸਦੀ ਵਿੱਚ ਪੂਰਾ ਹੋਇਆ।[2]
ਗਿਰੋਨਾ ਗਿਰਜਾਘਰ Lua error in package.lua at line 80: module 'Module:Lang/data/iana scripts' not found. | |
---|---|
ਧਰਮ | |
ਮਾਨਤਾ | ਰੋਮਨ ਕੈਥੋਲਿਕ |
ਖੇਤਰ | Roman Catholic Diocese of Girona |
Rite | Latin rite |
Ecclesiastical or organizational status | ਗਿਰਜਾਘਰ |
Leadership | Msg. Francesc Pardo i Artigas |
ਪਵਿੱਤਰਤਾ ਪ੍ਰਾਪਤੀ | 1038[1] |
ਟਿਕਾਣਾ | |
ਟਿਕਾਣਾ | ਗਿਰੋਨਾ, ਕਾਤਾਲੋਨੀਆ, ਸਪੇਨ |
ਗੁਣਕ | 41°59′15″N 2°49′35″E / 41.98750°N 2.82639°E |
ਆਰਕੀਟੈਕਚਰ | |
ਕਿਸਮ | Church |
ਸ਼ੈਲੀ | Romanesque, Gothic, Baroque |
ਨੀਂਹ ਰੱਖੀ | 1015[1] |
ਮੁਕੰਮਲ | 18th century |
ਵਿਸ਼ੇਸ਼ਤਾਵਾਂ | |
Direction of façade | W |
ਲੰਬਾਈ | 85 metres (279 ft) |
ਚੌੜਾਈ | 90 metres (300 ft) |
Width (nave) | 22.98 metres (75.4 ft) |
ਉਚਾਈ (ਅਧਿਕਤਮ) | 45 metres (148 ft) |
ਵੈੱਬਸਾਈਟ | |
catedraldegirona.org |
ਗੈਲਰੀ
ਸੋਧੋ-
View of the romanesque cloister.
-
The 18th century bell tower.
-
Interior
-
"Retable of Mary Magdalene" by Pere Mates
-
Façade
-
Grave of Comtess Ermessenda of Carcassonne.
-
Nave of Santa Maria Cathedral.
-
Grave of Count Ramon Berenguer।I.
-
Chapel of the Holy Martyrs of Girona.
-
Chapel of Saint Andrew, in Girona Cathedral.
-
Christ recumbent, sculptured by Domènec Fita i Molat.
-
Tapestry of Creation. At Tresury of Cathedral Museum.
-
Ivory casket. At Tresury of Cathedral Museum.
-
Zoom in the façade
-
The cathedral with the Eiffel Bridge over the Onyar River in the foreground
ਹਵਾਲੇ
ਸੋਧੋ- ↑ 1.0 1.1 Official website of the Cathedral of Girona. "Chronlogy - Cathedral's history". Archived from the original on 25 ਜੁਲਾਈ 2011. Retrieved 27 January 2011.
{{cite web}}
: Unknown parameter|dead-url=
ignored (|url-status=
suggested) (help) - ↑ "History of the Cathedral". Archived from the original on 25 ਜੁਲਾਈ 2011. Retrieved 17 September 2010.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- Official website Archived 2014-10-12 at the Wayback Machine. (ਕਾਤਾਲਾਨ) (ਸਪੇਨੀ) (en) (ਫ਼ਰਾਂਸੀਸੀ)
- The Art of medieval Spain, A.D. 500-1200, an exhibition catalog from The Metropolitan Museum of Art Libraries (fully available online as PDF), which contains material on this cathedral (see index) (en)
बाहरी कड़ियाँ
ਸੋਧੋ- ਗਿਰੋਨਾ ਗਿਰਜਾਘਰ ਦਾ ਅਧਿਕਾਰਿਕ ਜਲਸਥਾਨ Archived 2014-10-12 at the Wayback Machine. (ਕਾਤਾਲਾਨ) (ਸਪੇਨੀ) (en) (ਫ਼ਰਾਂਸੀਸੀ)
- मध्यकाल के स्पेन में कला का स्थान ई 500-1200, एक प्रदर्शिनी कैटलॉग जिसे द मेट्रोपॉलिटन म्युज़ियम ऑफ़ आर्ट लाइरेरीज़ से प्राप्त क्या जा सकता है। यह पी डी एफ़ में भी मौजूद है। इसमें इस गिरोना गिरजाघर के बारे में विस्तार से जानकारी मौजूद है। (सूचक देखिए) (en)
- ਗਿਰੋਨਾ ਬਾਰੇ ਜਾਣਕਾਰੀ
- 57 ਚਿੱਤਰ
- पर्यटन से जुड़े एक जाल स्थल पर गिरोना गिरजाघर और अन्य स्मारकों की जानकारी
- ਗਿਰੋਨਾ ਬਾਰੇ ਵਿਸਤ੍ਰਿਤ ਜਾਣਕਾਰੀ Archived 2014-10-17 at the Wayback Machine.
- ਗਿਰੋਨਾ ਬਾਰੇ ਇੱਕ ਯੂਟਿਊਬ ਵੀਡੀਓ
- दैनिक टेलिग्राफ़ में गिरोना पर एक लेख
- Complexity in Design,।conography, and Media of Girona Cathedral - Kristy L. Masten Archived 2014-10-19 at the Wayback Machine.
- ਗਿਰਜਾਘਰ ਦੇ ਕੁਝ ਚਿੱਤਰ[permanent dead link]
- गिरोना गिरजाघर पर एक पावर पॉइंट प्रस्तुति[permanent dead link]
ਵਿਕੀਮੀਡੀਆ ਕਾਮਨਜ਼ ਉੱਤੇ Cathedral of Girona ਨਾਲ ਸਬੰਧਤ ਮੀਡੀਆ ਹੈ।