ਗਿੱਦੜ
ਭਾਵੇਂ ਗਿੱਦੜ ਸ਼ਬਦ ਇਤਿਹਾਸਕ ਤੌਰ ਉੱਤੇ ਥਣਧਾਰੀਆਂ ਦੇ ਬਘਿਆੜ ਨਸਲ (ਕੈਨਿਸ) ਦੀਆਂ ਛੋਟੀਆਂ ਤੋਂ ਵੱਡੀਆਂ ਕਈ ਜਾਤੀਆਂ ਲਈ ਵਰਤਿਆ ਜਾਂਦਾ ਰਿਹਾ ਹੈ ਪਰ ਅੱਜਕੱਲ੍ਹ ਉਚੇਚੇ ਅਤੇ ਆਮ ਤੌਰ ਉੱਤੇ ਇਹ ਤਿੰਨ ਜਾਤੀਆਂ ਲਈ ਵਰਤਿਆ ਜਾਂਦਾ ਹੈ: ਉਪ-ਸਹਾਰੀ ਅਫ਼ਰੀਕਾ ਦੇ ਕਾਲੀ-ਪਿੱਠ ਗਿੱਦੜ ਅਤੇ ਧਾਰੀਦਾਰ ਪਾਸੇ ਵਾਲੇ ਗਿੱਦੜ ਅਤੇ ਉੱਤਰੀ ਅਫ਼ਰੀਕਾ ਉੱਤੇ ਮੱਧ-ਦੱਖਣੀ ਯੂਰਪ ਦੇ ਸੁਨਹਿਰੀ ਗਿੱਦੜ। ਪਹਿਲੀਆਂ ਦੋ ਕਿਸਮਾਂ ਆਪਸ ਵਿੱਚ ਸੁਨਹਿਰੀ ਗਿੱਦੜਾਂ ਨਾਲੋਂ ਜ਼ਿਆਦਾ ਸਬੰਧਤ ਹਨ ਜੋ ਬਘਿਆੜਾਂ ਅਤੇ ਕੁੱਤਿਆਂ ਦੇ ਜ਼ਿਆਦਾ ਨਜ਼ਦੀਕ ਹੈ।
ਗਿੱਦੜ | |
---|---|
ਕੇਪ ਕਰਾਸ, ਨਮੀਬੀਆ ਵਿਖੇ ਇੱਕ ਕਾਲੀ ਪਿੱਠ ਵਾਲਾ ਗਿੱਦੜ | |
ਧਾਰੀਦਾਰ ਪਾਸੇ ਵਾਲਾ ਇੱਕ ਗਿੱਦੜ | |
Scientific classification | |
Kingdom: | ਪਸ਼ੂ
|
Phylum: | ਰੀੜ੍ਹਦਾਰ
|
Class: | ਥਣਧਾਰੀ
|
Order: | ਮਾਸਾਹਾਰੀ
|
Family: | ਕੈਨਿਡੀ
|
Genus: | ਕੈਨਿਸ ਵਿੱਚ ਸ਼ਾਮਲ ਲੀਨੀਅਸ, 1758
|
ਪ੍ਰਜਾਤੀ | |
ਸੁਨਹਿਰੀ ਗਿੱਦੜ, ਕੈਨਿਸ ਔਰੀਅਸ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |