ਗਿਦੜਪੀੜੀ ਖੁੰਭਾਂ ਦੀ ਇੱਕ ਕਿਸਮ ਹੈ। ਪੁਰਾਣੇ ਸਮਿਆਂ ਵਿੱਚ ਇਸਨੂੰ ਮਸ਼ਾਲ ਜਗਾਉਣ ਲਈ ਵਰਤਿਆ ਜਾਂਦਾ ਸੀ। ਇਸ ਦੀ ਵਰਤੋਂ ਦੀਵਾਲੀ ਵੇਲੇ ਰੌਸ਼ਨੀ ਕਰਨ ਲਈ ਵੀ ਕੀਤੀ ਜਾਂਦੀ ਸੀ।[1]

ਹਵਾਲੇ ਸੋਧੋ