ਗੀਗਾਬਾਟ ਤਕਨਾਲੋਜੀ

(ਗੀਗਾਬਾਈਟ ਟੈਕਨਾਲਜੀ ਤੋਂ ਮੋੜਿਆ ਗਿਆ)

ਗੀਗਾਬਾਈਟ ਤਕਨਾਲੋਜੀ ਕੰਪਨੀ, ਲਿਮਟਿਡ (ਚੀਨੀ: 技嘉科技; ਪਿਨਯਿਨ: Jìjiā Kējì), ਕੰਪਿਊਟਰ ਹਾਰਡਵੇਅਰ ਬਣਾਉਣ ਵਾਲ਼ੀ ਇੱਕ ਕੌਮਾਂਤਰੀ ਕੰਪਨੀ ਹੈ ਜੋ ਕਿ ਮੁੱਖ ਤੌਰ 'ਤੇ ਆਪਣੇ ਇਨਾਮ-ਜੇਤੂ ਮਦਰਬੋਰਡਾਂ ਲਈ ਜਾਣੀ ਜਾਂਦੀ ਹੈ। ਕੰਪਨੀ ਪਬਲਿਕ ਹੈ ਅਤੇ ਬਤੌਰ ਤਾਈਵਾਨ ਸਟਾਕ ਐਕਸਚੇਂਜ ਵਪਾਰ ਕਰਦੀ ਹੈ।

ਗੀਗਾਬਾਟ ਤਕਨਾਲੋਜੀ
ਕਿਸਮਪਬਲਿਕ
ਫਰਮਾ:TSE
ISINTW0002376001 Edit on Wikidata
ਉਦਯੋਗਕੰਪਿਊਟਰ ਹਾਰਡਵੇਅਰ
ਇਲੈਕਟ੍ਰੋਨਿਕਸ
ਸਥਾਪਨਾ1986
ਸੰਸਥਾਪਕਪੇਈ-ਚਿਨ ਯੇਹ
ਮੁੱਖ ਦਫ਼ਤਰ,
ਸੇਵਾ ਦਾ ਖੇਤਰਆਲਮ
ਮੁੱਖ ਲੋਕ
ਪੇਈ-ਚਿਨ ਯੇਹ (ਚੇਅਰਮੈਨ)
Ming-Hsiung Liu (CEO)
ਉਤਪਾਦAir Cooling
Computer Cases
ਕੰਪਿਊਟਰ ਸੰਦ
ਗ੍ਰਾਫ਼ਿਕ ਕਾਰਡ
ਮਦਰਬੋਰਡ
ਲੈਪਟੌਪ
ਪਾਵਰ ਸਪਲਾਈ ਯੂਨਿਟ
ਸਰਵਰ ਹਾਰਡਵੇਅਰ
ਸਮਾਰਟ ਫ਼ੋਨ
ਕਮਾਈIncrease US$ 1.7 Billion (2013)[1]
Increase US$ 60.4 Million (2013)[1]
Increase US$ 78.9 Million (2013)[1]
ਕਰਮਚਾਰੀ
7,100 (2012)[2]
ਵੈੱਬਸਾਈਟwww.gigabyte.com

ਇਤਿਹਾਸ

ਸੋਧੋ

ਗੀਗਾਬਾਈਟ ਤਕਨਾਲੋਜੀ ਕੰਪਨੀ, ਲਿਮਟਿਡ 1986 ਵਿੱਚ ਪੇਈ-ਚਿਨ ਯੇਹ ਨੇ ਕਾਇਮ ਕੀਤੀ ਸੀ।[3]

ਉਤਪਾਦ

ਸੋਧੋ

ਗੀਗਾਬਾਈਟ ਮੁੱਖ ਤੌਰ 'ਤੇ ਮਦਰਬੋਰਡ ਬਣਾਉਂਦੀ ਹੈ। ਇਸਤੋਂ ਬਿਨਾਂ ਇਹ ਗ੍ਰਾਫ਼ਿਕ ਕਾਰਡ, ਸਰਵਰ ਮਦਰਬੋਰਡ, ਨੈੱਟਵਰਕ ਯੰਤਰ, ਪਾਵਰ ਸਪਲਾਈ ਯੂਨਿਟਾਂ, ਕੂਲਿੰਗ ਸਿਸਟਮ, ਨਿੱਜੀ ਕੰਪਿਊਟਰ, ਮੋਬਾਇਲ ਫ਼ੋਨ, ਕੰਪਿਊਟਰ ਮਨੀਟਰ, ਕੀਬੋਰਡ ਆਦਿ ਵੀ ਬਣਾਉਂਦੀ ਹੈ।

ਮਦਰਬੋਰਡਾਂ ਦੇ ਨਾਮ

ਸੋਧੋ

ਗੀਗਾਬਾਈਟ ਆਪਣੇ ਮਦਰਬੋਰਡਾਂ ਨੂੰ ਇੱਕ ਖ਼ਾਸ ਤਕਨੀਕ ਨਾਲ ਨਾਮ ਦਿੰਦੀ ਹੈ। ਮਿਸਾਲ ਲਈ GA-P35-DS3R ਵਿੱਚ ਪਹਿਲਾ ਹਿੱਸਾ GA ਦੱਸਦਾ ਹੈ ਕਿ ਇਹ ਗੀਗਾਬਾਈਟ ਦੁਆਰਾ ਬਣਾਇਆ ਗਿਆ ਹੈ, ਦੂਜਾ ਹਿੱਸਾ ਵਰਤੇ ਗਏ ਚਿੱਪਸੈੱਟ ਬਾਰੇ ਦੱਸਦਾ ਹੈ ਜੋ ਕਿ।ntel P35 ਹੈ ਅਤੇ ਤੀਜਾ ਹਿੱਸਾ ਮਦਰਬੋਰਡ ਦੇ ਮਾਡਲ ਅਤੇ ਖ਼ਾਸੀਅਤਾਂ ਬਾਰੇ ਦੱਸਦਾ ਹੈ।

ਹਵਾਲੇ

ਸੋਧੋ
  1. 1.0 1.1 1.2 "Gigabyte Technology Co. Ltd". Bloomberg Business Week. Retrieved 29 August 2014.
  2. "Gigabyte Technology Co. Ltd". Bloomberg Business Week. Retrieved 5 November 2012.
  3. "Pei-Chen Yeh: Executive Profile". Bloomberg Business Week. Retrieved 31 December 2011.