ਗੀਜ਼ਾ ਨੈਕਰੋਪੋਲਿਸ

ਗੀਜ਼ਾ ਨੈਕਰੋਪੋਲਿਸ (Arabic: أهرامات الجيزة, IPA: [ʔɑhɾɑˈmɑːt elˈɡiːzæ] ਕਾਹਿਰਾ, ਮਿਸਰ ਦੇ ਬਾਹਰ ਗੀਜ਼ਾ ਪਠਾਰ ਉੱਤੇ ਸਥਿਤ ਇੱਕ ਪੁਰਾਤਤਵੀ ਸਥਾਨ ਹੈ। ਇਸ ਵਿੱਚ ਤਿੰਨ ਪਿਰਾਮਿਡ ਸਮੂਹ ਹਨ ਜਿਹਨਾਂ ਨੂੰ ਮਹਾਨ ਪਿਰਾਮਿਡ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇੱਥੇ ਮਹਾਨ ਸਫਿੰਕਸ ਵੀ ਸਥਿਤ ਹੈ। ਇਹਨਾਂ ਪਿਰਾਮਿਡਜ਼ ਨੂੰ ਇੱਕ ਲੰਮੇ ਸਮੇਂ ਤੋਂ ਮਿਸਰ ਦੇ ਚਿੰਨ੍ਹ ਤੋਂ ਵੇਖਿਆ ਜਾਂਦਾ ਰਿਹਾ ਹੈ(ਵਿਸ਼ੇਸ਼ ਤੌਰ ਉੱਤੇ ਪੱਛਮ ਵਿਛਕ)।[1][2] ਇਹ ਪੁਰਾਤਨ ਸਮੇਂ ਵਿੱਚ ਦੁਨੀਆ ਦੇ 7 ਅਜੂਬਿਆਂ ਵਿੱਚੋਂ ਇੱਕ ਸੀ। ਇਹ ਇਹਨਾਂ ਵਿੱਚੋਂ ਸਭ ਤੋਂ ਪੁਰਾਣਾ ਹੈ ਅਤੇ ਇੱਕੋ-ਇੱਕ ਅਜਿਹਾ ਅਜੂਬਾ ਹੈ ਜੋ ਅੱਜ ਵੀ ਮੌਜੂਦ ਹੈ।

ਗੀਜ਼ਾ ਨੈਕਰੋਪੋਲਿਸ
أهرامات الجيزة
ਗੀਜ਼ਾ ਨੈਕਰੋਪੋਲਿਸ ਦੇ ਛੇ ਪਿਰਾਮਿਡ
ਗੀਜ਼ਾ ਨੈਕਰੋਪੋਲਿਸ is located in ਮਿਸਰ
ਗੀਜ਼ਾ ਨੈਕਰੋਪੋਲਿਸ
Shown within Egypt
ਟਿਕਾਣਾਗੀਜ਼ਾ, ਕਾਹਿਰਾ, ਮਿਸਰ
ਇਲਾਕਾਹੇਠਲਾ ਮਿਸਰ
ਗੁਣਕ29°58′34″N 31°7′58″E / 29.97611°N 31.13278°E / 29.97611; 31.13278
ਕਿਸਮਨੈਕਰੋਪੋਲਿਸ
ਅਤੀਤ
ਕਾਲEarly Dynastic Period to Late Period
ਦਫ਼ਤਰੀ ਨਾਂ: ਮੈਮਫਿਸ ਅਤੇ ਨੈਕਰੋਪੋਲਿਸ
ਕਿਸਮਸੱਭਿਆਚਾਰ
ਮਾਪਦੰਡi, iii, vi
ਅਹੁਦਾ-ਨਿਵਾਜੀ1979 (3ਵੀਂ ਵਿਸ਼ਵ ਵਿਰਾਸਤ ਕਮੇਟੀ)
ਹਵਾਲਾ ਨੰਬਰ86
ਖੇਤਰਅਰਬ ਰਾਜਾਂ ਦੇ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ

ਇਹ ਨੀਲ ਉੱਤੇ ਗੀਜ਼ਾ ਦੇ ਪੁਰਾਣੇ ਸ਼ਹਿਰ ਤੋਂ 9 ਕਿਮੀ ਅਤੇ ਕਾਹਿਰਾ ਸ਼ਹਿਰ ਦੇ ਕੇਂਦਰ ਤੋਂ 25 ਕਿਮੀ ਦੀ ਦੂਰੀ ਉੱਤੇ ਸਥਿਤ ਹੈ।

ਹਵਾਲੇ ਸੋਧੋ

  1. Pedro Tafur, Andanças e viajes.
  2. Medieval visitors, like the Spanish traveller Pedro Tafur in 1436, viewed them however as "the Granaries of Joseph" (Pedro Tafur, Andanças e viajes).

ਬਾਹਰੀ ਲਿੰਕ ਸੋਧੋ