ਗੀਤਕਾਰ (ਅੰਗਰੇਜ਼ੀ: Songwriter) ਉਹ ਇਨਸਾਨ ਹੁੰਦਾ ਹੈ ਜੋ ਗੀਤ ਲਿਖਦਾ ਹੈ। ਜੋ ਗੀਤਕਾਰ ਆਪਣੇ ਗੀਤਾਂ ਨੂੰ ਖ਼ੁਦ ਹੀ ਗਾਉਂਦੇ ਹਨ ਉਹਨਾਂ ਨੂੰ ਗਾਇਕ-ਗੀਤਕਾਰ ਆਖਦੇ ਹਨ। ਕੁਝ ਖ਼ੁਦ ਹੀ ਗੀਤ ਦਾ ਸੰਗੀਤ ਵੀ ਤਿਆਰ ਕਰਦੇ ਹਨ। ਜੋ ਗੀਤਕਾਰ ਦੂਜੇ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਹਨ ਉਹਨਾਂ ਨੂੰ ਬਦਲੇ ਵਿੱਚ ਕੰਪਨੀ ਜਾਂ ਗਾਇਕ ਵੱਲੋ ਇੱਕ ਰਕਮ ਦਿੱਤੀ ਜਾਂਦੀ ਹੈ ਜਿਸ ਨੂੰ ਰਾੱਇਲਟੀ (Royalty) ਆਖਦੇ ਹਨ।[1][2] ਰਾੱਇਲਟੀ ਦੇ ਪੰਜਾਬੀ ਮਾਅਨੇ ਹਨ, ਸ਼ਾਹੀ ਹੱਕ ਜਾਂ ਹੱਕ-ਮਾਲਕੀ

ਹਵਾਲੇਸੋਧੋ

  1. "ਰਾਇਲਟੀ ਦੇ ਹੱਕ ਲਈ ਅਦਾਲਤੀ ਫੈਸਲੇ ਦਾ ਵਿਰੋਧ ਕਰਨਗੇ ਗੀਤਕਾਰ ਤੇ ਸੰਗੀਤਕਾਰ". ਮੁੰਬਈ: ਰੋਜ਼ਾਨਾ ਦੇਸ਼ ਪੰਜਾਬ. ਅਗਸਤ 2, 2012. Retrieved ਅਗਸਤ 10, 2012. {{cite web}}: External link in |publisher= (help)[ਮੁਰਦਾ ਕੜੀ]
  2. "ਸੰਧੂ ਪੁੱਤ ਸਰਦਾਰਾਂ ਦਾ - ਸ਼ਮਸ਼ੇਰ ਸੰਧੂ". ਫ਼ਰਵਰੀ 15, 2012. Retrieved ਅਗਸਤ 10, 2012.[ਮੁਰਦਾ ਕੜੀ]