ਗੀਤਾ ਆਨੰਦ ਭਾਰਤੀ ਮੂਲ ਦੀ ਅਮਰੀਕੀ ਪੱਤਰਕਾਰ-ਲੇਖਕ ਹੈ, ਜੋ ਵਾਲ ਸਟਰੀਟ ਜਰਨਲ ਲਈ ਲਿਖਦੀ ਹੈ, ਅਤੇ ਪਹਿਲਾਂ ਉਹ, ਬੋਸਟਨ ਗਲੋਬ ਲਈ ਇੱਕ ਰਾਜਨੀਤਕ ਲੇਖਕ ਸੀ।[1]

ਕਰੀਅਰ

ਸੋਧੋ

ਵਾਲ ਸਟਰੀਟ ਜਰਨਲ ਤੇ ਆਨੰਦ ਨੂੰ ਉਸ ਦੇ ਕੰਮ ਲਈ ਉਹ 2003 ਵਿੱਚ ਵਿਆਖਿਆਮਈ ਰਿਪੋਰਟਿੰਗ ਪੁਲਿਤਜ਼ਰ ਪੁਰਸਕਾਰ ਜੇਤੂਆਂ ਦੀਦੀ ਭਾਈਵਾਲ ਬਣੀ। ਇਸ ਇਨਾਮ ਨਾਲ ਵਾਲ ਸਟਰੀਟ ਦੇ ਜਰਨਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ ਸੀ।[2] ਉਹ The Cure ਦੀ ਲੇਖਕ ਹੈ,[3] ਜਿਸ ਦੇ ਅਧਾਰ ਤੇ, Extraordinary Measures ਨਾਮ ਦੀ ਫਿਲਮ ਬਣੀ।

ਹਵਾਲੇ

ਸੋਧੋ
  1. "HarperCollins author biography". Archived from the original on 2014-04-01. Retrieved 2014-04-16. {{cite web}}: Unknown parameter |dead-url= ignored (|url-status= suggested) (help)
  2. Pulitzer Prize citation, 2003, retrieved 2009-12-23
  3. Publisher's web page for The Cure Archived 2013-06-08 at the Wayback Machine., retrieved 2009-12-23. ISBN 978-0-06-073439-8