ਗੀਤਾ ਹਰੀਹਰਨ
ਗੀਤਾ ਹਰੀਹਰਨ (ਜਨਮ 1954) ਦਿੱਲੀ ਵਿੱਚ ਅਧਾਰਿਤ ਇੱਕ ਭਾਰਤੀ ਲੇਖਕ ਅਤੇ ਸੰਪਾਦਕ ਹੈ। ਉਸ ਦਾ ਪਹਿਲਾ ਨਾਵਲ, ਰਾਤ ਦੇ ਹਜ਼ਾਰ ਚਿਹਰੇ ਹੈ, ਜਿਸਨੇ 1993 ਵਿੱਚ ਰਾਸ਼ਟਰਮੰਡਲ ਲੇਖਕ 'ਪੁਰਸਕਾਰ ਜਿੱਤਿਆ.।
ਗੀਤਾ ਹਰੀਹਰਨ | |
---|---|
ਜਨਮ | 1954 |
ਪੇਸ਼ਾ | ਲੇਖਿਕਾ |
ਮੁਢਲੀ ਜ਼ਿੰਦਗੀ
ਸੋਧੋਹਰੀਹਰਨ ਦਾ ਜਨਮ ਕੋਇੰਬਟੂਰ ਵਿੱਚ ਹੋਇਆ ਅਤੇ ਉਹ ਬੰਬਈ ਅਤੇ ਮਨੀਲਾ ਵਿੱਚ ਵੱਡੀ ਹੋਈ। ਉਸ ਨੇ ਬੰਬਈ ਯੂਨੀਵਰਸਿਟੀ ਤੋਂ ਬੀ.ਏ. (ਅੰਗਰੇਜ਼ੀ ਵਿੱਚ) ਅਤੇ ਫੇਅਰਫੀਲਡ ਯੂਨੀਵਰਸਿਟੀ ਤੋਂ ਐਮ.ਏ. (ਸੰਚਾਰ ਵਿੱਚ) ਕੀਤੀ।