ਗੁਆਟੇਮਾਲਾ ਘਰੇਲੂ ਯੁੱਧ
ਗੁਆਟੇਮਾਲਾ ਘਰੇਲੂ ਯੁੱਧ 1960 ਤੋਂ 1996 ਤੱਕ ਚਲਿਆ। ਇਹ ਜਿਆਦਾਤਰ ਗੁਆਟੇਮਾਲਾ ਦੀ ਸਰਕਾਰ ਅਤੇ ਵੱਖ-ਵੱਖ ਖੱਬੇਪੱਖੀ ਬਾਗੀ ਗਰੁੱਪਾਂ ਵਿਚਕਾਰ ਲੜੀ ਗਈ। ਖੱਬੇਪੱਖੀਆਂ ਨੂੰ ਦੇਸੀ ਮਾਯਾਨ ਲੋਕਾਂ ਦੀ ਅਤੇ ਲਾਦੀਨੋ ਕਿਸਾਨਾਂ ਦੀ ਹਮਾਇਤ ਸੀ, ਜੋ ਮਿਲ ਕੇ ਕੁੱਲ ਦਿਹਾਤੀ ਗਰੀਬ ਸਨ। ਸਿਵਲ ਜੰਗ ਦੇ ਦੌਰਾਨ ਗੁਆਟੇਮਾਲਾ ਦੀ ਮਾਯਾਨ ਆਬਾਦੀ ਦੀ ਨਸਲਕੁਸ਼ੀ ਲਈ ਅਤੇ ਨਾਗਰਿਕਾਂ ਦੇ ਖਿਲਾਫ ਵਿਆਪਕ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲਿਆਂ ਲਈ ਗੁਆਟੇਮਾਲਾ ਦੇ ਸਰਕਾਰੀ ਹਥਿਆਰਬੰਦ ਬਲਾਂ ਦੀ ਘੋਰ ਨਿੰਦਾ ਹੁੰਦੀ ਹੈ।
ਹਵਾਲੇ
ਸੋਧੋ- ↑ 1.0 1.1 http://www.gwu.edu/~nsarchiv/NSAEBB/NSAEBB100/Doc9.pdf
- ↑ "U.S. POLICY।N GUATEMALA, 1966-1996". Gwu.edu. Retrieved 2014-08-18.
- ↑ Hunter, Jane (1987). Israeli foreign policy: South Africa and Central America. Part।I:।srael and Central America - Guatemala. pp. 111–137.
{{cite book}}
: CS1 maint: location missing publisher (link) - ↑ Schirmer, 1996; pg 172
- ↑ Gilbert Michael Joseph, Daniela Spenser - 2008, pg 151
- ↑ Ibid.
- ↑ Information Services on Latin America (I.S.L.A): 35. 1981.
{{cite journal}}
: Missing or empty|title=
(help) - ↑ 8.0 8.1 Schmid & Jongman, 2005: 564. The URNG was the result of the merger of the left-wing armed groups, EGP, ORPA, FAR and PGT, supported by the FDR of El Salvador and the Nicaragua NDF. The PDC were local militias created by the Guatemalan Government.
- ↑ 9.0 9.1 Stedman, 2002: 165
- ↑ 10.0 10.1 María Eugenia Gallardo & José Roberto López (1986). Centroamérica. San José:।ICA-FLACSO, pp. 249.।SBN 978-9-29039-110-4.
- ↑ Moshe Y. Sachs (1988). Worldmark Encyclopedia of the Nations: Americas. New York: Worldmark Press, pp. 156.।SBN 978-0-47162-406-6.
- ↑ Briggs, Billy (2 February 2007). "Billy Briggs on the atrocities of Guatemala's civil war". The Guardian. London.
- ↑ "Timeline: Guatemala". BBC News. 9 November 2011.
- ↑ CDI: The Center for Defense।nformation, The Defense Monitor, "The World At War: January 1, 1998".
- ↑ War Annual: The World in Conflict [year] War Annual [number].