ਗੁਆਡਲੂਪ (ਅੰਗਰੇਜ਼ੀ ਉਚਾਰਨ: /ɡwɑːdəˈlp/; ਫ਼ਰਾਂਸੀਸੀ ਉਚਾਰਨ: ​[ɡwadəlup]; ਐਂਟੀਲਿਆਈ ਕ੍ਰਿਓਲੇ: Gwadloup) ਲੈੱਸਰ ਐਂਟਿਲਜ਼ ਵਿੱਚ ਲੀਵਾਰਡ ਟਾਪੂ-ਸਮੂਹ 'ਚ ਸਥਿਤ ਇੱਕ ਕੈਰੀਬਿਆਈ ਟਾਪੂ ਹੈ ਜਿਸਦਾ ਖੇਤਰਫਲ 1,628 ਵਰਗ ਕਿ.ਮੀ. ਅਤੇ ਅਬਾਦੀ 400,000 ਹੈ।[note 1] ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਖੇਤਰ ਹੈ ਜਿਸ ਵਿੱਚ ਸਿਰਫ਼ ਇੱਕ ਵਿਦੇਸ਼ੀ ਵਿਭਾਗ ਹੈ। ਇਸ ਦਾ ਵਿਭਾਗੀ ਅੰਕ "971" ਹੈ। ਇਹ ਬਾਕੀ ਵਿਦੇਸ਼ੀ ਵਿਭਾਗਾਂ ਵਾਂਗ ਫ਼ਰਾਂਸ ਦਾ ਇੱਕ ਅਨਿੱਖੜਵਾਂ ਅੰਗ ਹੈ। ਗੁਆਡਲੂਪ ਟਾਪੂ ਤੋਂ ਛੁੱਟ ਇਸ ਵਿੱਚ ਮਾਰੀ-ਗਲਾਂਤ, ਦੇਜ਼ੀਰਾਦ ਅਤੇ ਸੰਤ ਆਦਿ ਛੋਟੇ ਟਾਪੂ ਵੀ ਸ਼ਾਮਲ ਹਨ।

ਗੁਆਡਲੂਪ
Guadeloupe
ਝੰਡਾ ਮੋਹਰ
ਰਾਜਧਾਨੀਬਾਸ-ਤੈਰ
ਸਰਕਾਰ
 •  ਜਨਰਲ ਕੌਂਸਲ ਦਾ ਆਗੂ ਵਿਕਟੋਰੀਅਨ ਲੂਰਲ
ਰਕਬਾ
 •  ਕੁੱਲ 1,628 km2
629 sq mi
ਅਬਾਦੀ
 •  [note 1] ਮਰਦਮਸ਼ੁਮਾਰੀ 405500
GDP (PPP) 2006 ਅੰਦਾਜ਼ਾ
 •  ਕੁੱਲ 7.75
ਟਾਈਮ ਜ਼ੋਨ ECT (UTC-4)

ਹਵਾਲੇਸੋਧੋ


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found