ਗੁਆਤੇਮਾਲਾ ਸ਼ਹਿਰ (ਪੂਰਾ ਨਾਂ, ਲਾ ਨੁਏਵਾ ਗੁਆਤੇਮਾਲਾ ਦੇ ਲਾ ਆਸੁੰਸੀਓਨ; ਸਥਾਨਕ ਤੌਰ ਉੱਤੇ ਗੁਆਤੇਮਾਲਾ ਜਾਂ ਗੁਆਤੇ), ਗੁਆਤੇਮਾਲਾ ਦੀ ਰਾਜਧਾਨੀ ਅਤੇ ਕੇਂਦਰੀ ਅਮਰੀਕਾ ਅਤੇ ਗੁਆਤੇਮਾਲਾ ਦਾ ਸਭ ਤੋਂ ਵੱਡਾ ਸ਼ਹਿਰ ਹੈ। 2009 ਵਿੱਚ ਇਸ ਦੀ ਅਬਾਦੀ 1,075,000 ਸੀ।[1] ਇਹ ਸਥਾਨਕ ਗੁਆਤੇਮਾਲਾ ਨਗਰਪਾਲਿਕਾ ਅਤੇ ਗੁਆਤੇਮਾਲਾ ਵਿਭਾਗ ਦੀ ਵੀ ਰਾਜਧਾਨੀ ਹੈ।

ਗੁਆਤੇਮਾਲਾ ਸ਼ਹਿਰ
ਖੇਤਰ
 • Water0 km2 (0 sq mi)
ਸਮਾਂ ਖੇਤਰਯੂਟੀਸੀ-6
 • ਗਰਮੀਆਂ (ਡੀਐਸਟੀ)ਯੂਟੀਸੀ+14° 36' 48.00", -90° 32' 7.00"
ਗੁਆਤੇਮਾਲਾ ਸ਼ਹਿਰ ਦਾ ਅਕਾਸ਼ੀ ਦ੍ਰਿਸ਼

ਇਹ ਸ਼ਹਿਰ ਦੇਸ਼ ਦੇ ਮੱਧ-ਦੱਖਣੀ ਹਿੱਸੇ ਦੀ ਇੱਕ ਏਰਮੀਤਾ ਨਾਂ ਦੀ ਘਾਟੀ ਵਿੱਚ 14°38′N 90°33′W / 14.633°N 90.550°W / 14.633; -90.550 ਉੱਤੇ ਸਥਿਤ ਹੈ।

ਹਵਾਲੇ

ਸੋਧੋ