ਗੁਆਮ (ਚਮੋਰੋ: Guåhån) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਸੰਗਠਿਤ ਗ਼ੈਰ-ਸੰਮਿਲਤ ਰਾਜਖੇਤਰ ਹੈ। ਇਹ ਸਥਾਪਤ ਅਸੈਨਿਕ ਸਰਕਾਰ ਵਾਲੇ ਪੰਜ ਅਮਰੀਕੀ ਰਾਜਖੇਤਰਾਂ ਵਿੱਚੋਂ ਇੱਕ ਹੈ।[3][4] ਇਹ ਸੰਯੁਕਤ ਰਾਸ਼ਟਰ ਦੀ ਅਣ-ਬਸਤੀਕਰਨ ਲਈ ਵਿਸ਼ੇਸ਼ ਕਮੇਟੀ ਵੱਲੋਂ 16 ਗ਼ੈਰ-ਸਵੈ-ਪ੍ਰਸ਼ਾਸਤ ਰਾਜਖੇਤਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਹੈ।[5] ਇਸ ਦੀ ਰਾਜਧਾਨੀ ਹਗਾਤਞਾ (ਪੂਰਵਲਾ ਅਗਾਞਾ) ਹੈ। ਇਹ ਮਰੀਆਨਾ ਟਾਪੂਆਂ ਵਿੱਚੋਂ ਸਭ ਤੋਂ ਵੱਡਾ ਅਤੇ ਦੱਖਣਲਾ ਟਾਪੂ ਹੈ।

ਗੁਆਮ
Guåhån
ਝੰਡਾ Seal
ਐਨਥਮ: Fanohge Chamoru
ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਗੁਆਮ ਦੀ ਸਥਿਤੀ।
ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਗੁਆਮ ਦੀ ਸਥਿਤੀ।
ਰਾਜਧਾਨੀਹਗਾਤਞਾ
ਸਭ ਤੋਂ ਵੱਡਾ ਪਿੰਡ ਦੇਦੇਦੋ
ਐਲਾਨ ਬੋਲੀਆਂ
ਜ਼ਾਤਾਂ (2012[1])
 • 39.0% ਚਮੋਰੋ
 • 26.3% ਫ਼ਿਲਪੀਨੀ
 • 11.3% ਪ੍ਰਸ਼ਾਂਤੀ
 • 9.8% ਮਿਸ਼ਰਤ
 • 6.9% ਗੋਰੇ
 • 6.3% ਹੋਰ ਏਸ਼ੀਆਈ
 • 2.3% ਹੋਰ
ਡੇਮਾਨਿਮ Guamanian
ਸਰਕਾਰ
 •  ਰਾਸ਼ਟਰਪਤੀ ਡੌਨਲਡ ਟਰੰਪ
 •  ਗਵਰਨਰ ਐਡੀ ਕਾਲਵੋ (ਗਣਤੰਤਰੀ ਪਾਰਟੀ)
 •  ਲੈਫਟੀਨੈਂਟ ਗਵਰਨਰ ਰੇਮੰਡ ਟੇਨੇਰੀਓ (ਗਣਤੰਤਰੀ ਪਾਰਟੀ)
ਕਾਇਦਾ ਸਾਜ਼ ਢਾਂਚਾ ਗੁਆਮ ਦੀ ਵਿਧਾਨ ਸਭਾ
ਰਕਬਾ
 •  ਕੁੱਲ 541.3 km2 (190ਵਾਂ)
209 sq mi
 •  ਪਾਣੀ (%) ਨਾਂ-ਮਾਤਰ
ਅਬਾਦੀ
 •  2010 ਮਰਦਮਸ਼ੁਮਾਰੀ 159,358[2]
 •  ਗਾੜ੍ਹ 320/km2 (37ਵਾਂ)
830/sq mi
GDP (PPP) 2000 ਅੰਦਾਜ਼ਾ
 •  ਕੁੱਲ $2.5 ਬਿਲੀਅਨ (167ਵਾਂ)
 •  ਫ਼ੀ ਸ਼ਖ਼ਸ $15,000
ਕਰੰਸੀ ਅਮਰੀਕੀ ਡਾਲਰ (USD)
ਟਾਈਮ ਜ਼ੋਨ ਚਮੋਰੋ ਮਿਆਰੀ ਸਮਾਂ (UTC+10)
ਕੌਲਿੰਗ ਕੋਡ +1-671
ਇੰਟਰਨੈਟ TLD .gu
ਵੈੱਬਸਾਈਟ
http://www.guam.gov/
Aerial view of Apra Harbor.
ਗੁਆਮ ਉੱਤੇ ਆਥਣ

ਹਵਾਲੇਸੋਧੋ

 1. CIA Factbook: Guam Archived 2013-12-03 at the Wayback Machine.. Cia.gov. Retrieved on 2012-06-13.
 2. "U.S. Census Bureau Releases 2010 Census Population Counts for Guam". 2010 Census. US Census. August 24, 2011. Archived from the original on 2011-09-24. Retrieved 2010-09-12. 
 3. "U.S. Territories." DOI Office of।nsular Affairs. February 9, 2007.
 4. "DEFINITIONS OF।NSULAR AREA POLITICAL ORGANIZATIONS." Office of।nsular Affairs. Retrieved October 31, 2008.
 5. History of U.N. Decolonisation Committee – Official U.N. Website. Un.org (1960-12-14). Retrieved on 2012-06-13.