ਗੁਈਯਾਂਗ (ਸਰਲ ਕੀਤੀ ਚੀਨੀ: 贵阳, ਪਰੰਪਰਾਗਤ ਚੀਨੀ: 貴陽) ਚੀਨ ਦੀ ਗੁਈਜ਼ਹੋਊ ਰਿਆਸਤ ਦੀ ਰਾਜਧਾਨੀ ਹੈ। ਗੁਈਯਾਂਗ, ਯੁੰਗੁਈ ਪਠਾਰ ਦੇ ਪੂਰਬ ਤੇ, ਮਧ ਗੁਈਜ਼ਹੋਊ ਰਿਆਸਤ ਵਿੱਚ ਅਤੇ ਵੂ ਦਰਿਆ ਦੇ ਸਹਿ-ਦਰਿਆ, ਨਾਨਮਿੰਗ ਦਰਿਆ ਦੇ ਕੰਢੇ ਤੇ ਸਥਿਤ ਹੈ।ਸ਼ਹਿਰ ਦੀ ਸਮੁੰਦਰ ਤੋ ਉਚਾਈ ੧,੦੦੦ ਮੀਟਰ। ਇਸਦਾ ਖੇਤਰ ੮,੦੩੪ ਵਰਗ ਕਿ: ਮੀ:।
ਇਹ ਚੀਨ (ਪੀਪਲਜ਼ ਰਿਪਬਲਿਕ ਔਫ਼ ਚਾਈਨਾ) ਵਿਚਲਾ ਇੱਕ ਸ਼ਹਿਰ ਹੈ|

ਇਤਿਹਾਸ

ਸੋਧੋ

ਇਹ ਸ਼ਹਿਰ ਯੁਆਂਗ ਕੁਲ ਨੇ ਸਭ ਤੋਂ ਪਹਿਲਾਂ ੧੨੮੩ ਵਿੱਚ ਬਣਾਇਆ। ਇਸ ਦਾ ਅਸਲ ਨਾਂ ਸੀ ਸ਼ੂਨਯੂਆਨ (順元), ਭਾਵ ਯੂਆਨ ਦਾ ਵਫ਼ਾਦਾਰ (ਮੋਂਗੋਲ ਰਾਜਾ)।
ਅਸਲ ਚ ਇਸ ਇਲਾਕੇ ਚ ਗੈਰ-ਚੀਨੀ ਰਹਿੰਦੇ ਸਨ। ਸੂਈ ਘਰਾਣੇ (੫੮੧-੬੧੮) ਦੀ ਇਥੇ ਫੁਰਮਾਨਦੇਹੀ ਸੀ, ਅਤੇ ਤੰਗ ਘਰਾਣੇ (੬੧੮-੯੦੭) ਦੀ ਰਿਆਸਤ ਸੀ। ਇਥੇ, ਜਦਕਿ, ਪਹਿਲਾਂ ਫੌਜੀ ਚੋੰਕੀਆਂ ਤੋਂ ਇਲਾਵਾ ਕੁਝ ਨਹੀਂ ਸੀ, ਅਤੇ ਯੂਆਨ (ਮੋਂਗੋਲ) ਦੇ ੧੨੭੯ ਦੇ ਹੱਲੇ ਤੋਂ ਬਾਅਦ ਸੱਤਾ ਤੇ ਕਾਬਿਜ਼ ਹੋਣ ਤੇ ਇਸਨੂੰ ਫੌਜ ਦੇ "ਦਮਨ ਦਫਤਰ" ਦਾ ਪਦ ਬਣਾ ਦਿਤਾ ਗਿਆ। ਉਸੀ ਸਮੇਂ ਚੀਨੀ ਵੀ ਇਥੇ ਆਏ। ਮਿੰਗ (੧੩੬੮-੧੬੪੪) ਅਤੇ ਕਿੰਗ (੧੬੪੪-੧੯੧੧) ਘਰਾਨੇ ਦੇ ਸਮੇਂ ਦੇ ਦੋਰਾਨ, ਕਸਬਾ ਦਮਨ ਦਾ ਸ਼੍ਰੋਮਣੀ ਪਦ ਬਣ ਗਿਆ, ਇਸ ਦਾ ਨਾਂ "ਗੁਇਆਂਗ" ਪ੍ਰਸਿਧ ਹੋਇਆ।
ਸਾਈਨੋ-ਜਾਪਾਨੀ ਜੰਗ (੧੯੩੭-੪੫), ਗੁਇਆਂਗ ਸਿਰਫ ਘਟ ਤਰਕੀ ਵਾਲੀਆਂ ਰਿਆਸਤਾਂ ਦੀ ਰਾਜਧਾਨੀ ਸੀ।

ਭੂਗੋਲ

ਸੋਧੋ
 
ਚੀਨ (ਤਾਈਵਾਨ ਸਮੇਤ) ਦਾ ਨਕਸ਼ਾ

ਆਬਾਦੀ

ਸੋਧੋ

ਸਾਖਰਤਾ ਦਰ

ਸੋਧੋ

{{{1}}}