ਗੁਕਾ ਇੱਕ ਵਿੰਡੋਜ਼ ਆਧਾਰਿਤ ਫਾਂਟ ਕਨਵਰਟਰ ਸਾਫ਼ਟਵੇਅਰ ਹੈ ਜੋ ਪੰਜਾਬੀ ਗੁਰਮੁਖੀ ਵਿੱਚ ਵਰਤੇ ਜਾਣ ਵਾਲੇ ਵੱਖ ਵੱਖ ਫਾਂਟਾਂ ਨੂੰ ਜਿਵੇਂ ਅਨਮੋਲ, ਡੀ ਆਰ ਚਾਤਰਿਕ, ਸਾਬ, ਯੂਨੀਕੋਡ, ਸਤਲੁਜ, ਰਾਵੀ ਇਤਿਆਦ ਅਦਲਾ ਬਦਲੀ ਕਰਨ ਦੇ ਕੰਮ ਆਉਂਦਾ ਹੈ।

ਗੁਕਾ ਵਿੰਡੋਜ ਐਪਲੀਕੇਸ਼ਨ

ਹਵਾਲੇ

ਸੋਧੋ