ਗੁਜਰਾਤ ਟੂਡੇ
ਗੁਜਰਾਤ ਟੂਡੇ ਡੇਲੀ ( ਗੁਜਰਾਤੀ: Lua error in package.lua at line 80: module 'Module:Lang/data/iana scripts' not found.) ਗੁਜਰਾਤ, ਭਾਰਤ ਵੱਡੀ ਤਦਾਦ 'ਚ ਛੱਪਣ ਵਾਲਾ ਗੁਜਰਾਤੀ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ।[1] ਇਹ ਗੁਜਰਾਤੀ ਵਿੱਚ ਲੋਕਹਿਤ ਪ੍ਰਕਾਸ਼ਨ ਸਰਵਜਨਿਕ ਟਰੱਸਟ[2] ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਅਜ਼ੀਜ਼ ਟਾਂਕਾਰਵੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ।[3] ਇਸ ਦਾ ਮੁੱਖ ਦਫ਼ਤਰ ਸ਼ਾਹ-ਏ-ਆਲਮ ਵਿਖੇ ਅਹਿਮਦਾਬਾਦ ਵਿੱਚ ਹੈ।[4] ਗੁਜਰਾਤ ਟੂਡੇ ਗੁਜਰਾਤ ਦੇ ਮੁਸਲਮਾਨਾਂ ਨੂੰ ਦਰਸਾਉਂਦਾ ਹੈ[5] ਅਤੇ ਇਸਨੂੰ ਇੱਕ ਆਰਥੋਡਾਕਸ ਨਜ਼ਰੀਆ ਮੰਨਿਆ ਜਾਂਦਾ ਹੈ।[6] ਸ਼ਰੀਫ ਸ਼ੇਖ 20 ਸਾਲਾਂ ਤੋਂ ਵੱਧ ਸਮੇਂ ਤੋਂ ਗੁਜਰਾਤ ਵਿੱਚ ਵਡੋਦਰਾ ਦੇ ਬਿਊਰੋ ਚੀਫ਼, ਭਰੂਚ ਵਿੱਚ ਇਦਰੀਸ਼ ਕੌਜੀ-ਵਾਹਿਦ ਮਸ਼ਾਦੀ ਅਤੇ ਅੰਕਲੇਸ਼ਵਰ ਵਿੱਚ ਮੁਨੀਰ ਸ਼ੇਖ ਦੇ ਤੌਰ 'ਤੇ ਸੇਵਾ ਕਰ ਰਹੇ ਹਨ। ਜਦਕਿ ਮੁਸਾਦਿਕ ਕਾਨੂੰਗੋ ਸਾਲ 2019 ਤੋਂ ਦੱਖਣੀ ਗੁਜਰਾਤ ਦੇ ਬਿਊਰੋ ਚੀਫ ਵਜੋਂ ਕੰਮ ਕਰ ਰਹੇ ਹਨ।
ਤਸਵੀਰ:GujaratTodayLogo.jpg | |
ਤਸਵੀਰ:GujaratTodayCover.jpg | |
ਕਿਸਮ | Daily |
---|---|
ਫਾਰਮੈਟ | BroadsheetM |
ਪ੍ਰ੍ਕਾਸ਼ਕ | Lokhit Prakashan Sarvajanik Trust |
ਸੰਪਾਦਕ | Mustufakhan |
ਸਥਾਪਨਾ | 1991 |
ਭਾਸ਼ਾ | Gujarati |
ਮੁੱਖ ਦਫ਼ਤਰ | Ahmedabad at Shah-e-Alam |
ਦੇਸ਼ | India |
ਵੈੱਬਸਾਈਟ | www |
ਹਵਾਲੇ
ਸੋਧੋ- ↑ Rahul Bedi (11 December 2002). "Gujaragujarat Muslims take BJP battle to ballot boxes". The New Zealand Herald. Retrieved 20 December 2011.
- ↑ "Gujarati daily ex editor Aziz Tankarvi giving tough fight to BJP on Bharuch LS seat". TwoCircles.net. 27 April 2009. Retrieved 20 December 2011.
- ↑ "Cong nominates a political novice as candidate for Bharuch". The Indian Express. 28 March 2009. Retrieved 20 December 2011.
- ↑ Tekwani, Shyam (2008). Media and conflict reporting in Asia. Nanyang Technological University. pp. 52–53. ISBN 978-981-4136-05-1.
- ↑ "SP may queer the pitch for rivals". Daily News & Analysis. 3 April 2009. Retrieved 20 December 2011.
- ↑ Sonwalkar, Prasun (2006). "Shooting the messenger? Political violence, Gujarat 2002 and the Indian news media". In Benjamin Cole (ed.). Conflict, terrorism and the media in Asia. Routledge. p. 94. ISBN 978-1-134-26394-3.
ਬਾਹਰੀ ਲਿੰਕ
ਸੋਧੋ- ਅਧਿਕਾਰਿਤ ਵੈੱਬਸਾਈਟ (ਗੁਜਰਾਤੀ ਭਾਸ਼ਾ ਵਿਚ)