ਗੁਣਾਂਕ ਗਣਿਤ ਵਿੱਚ ਪਦਾਂ ਨੂੰ ਜੋੜਕੇ ਵਿਅੰਜਕ ਬਣਦਾ ਹੈ। ਵਿਅੰਜਕ 7 x y − 5 x {\displaystyle 7xy-5x} ਦੋ ਪਦ 7 x y {\displaystyle 7xy} ਅਤੇ − 5 x {\displaystyle -5x} ਹਨ। ਪਦ 7 x y {\displaystyle 7xy} ਗੁਣਨਖੰਡ 7 , x {\displaystyle 7,x} ਅਤੇ y {\displaystyle y} ਦਾ ਗੁਣਨਫਲ ਹੈ। ਕਿਸੇ ਪਦ ਦਾ ਸੰਖਿਆਤਮਿਕ ਗੁਣਨਖੰਡ ਨੂੰ ਉਸ ਦਾ ਗੁਣਾਂਕ ਆਖਦੇ ਹਨ। ਜਿਵੇਂ 7 x y {\displaystyle 7xy} ਦਾ ਗੁਣਾਂਕ 7 {\displaystyle 7} ਹੈ ਅਤੇ − 5 x {\displaystyle -5x} ਦਾ ਗੁਣਾਂਕ − 5 {\displaystyle -5} ਹੈ।