ਗੁਰਚਰਨ ਸਿੰਘ ਸੋਖੀ ਇੱਕ ਪੰਜਾਬੀ ਸਾਹਿਤਕਾਰ ਸੀ। ਬਾਲ ਸਾਹਿਤ ਨੂੰ ਸਮਰਪਿਤ ਕੰਵਲ ਤੇ ਗੁਰਚਰਨ ਸਿੰਘ ਸੋਖੀ ਦੇ ਤਿੰਨ ਸਚਿੱਤਰ ਪਰਚੇ ਪ੍ਰਕਾਸ਼ਿਤ ਹੁੰਦੇ ਸਨ।[1]

ਰਚਨਾਵਾਂ

ਸੋਧੋ
  • ਦਰਜ਼ੀ ਬਣੋ
  • ਸਾਡਾ ਨਹਿਰੂ
  • ਮੋਤੀ ਦੀ ਕਹਾਣੀ
  • ਗਊ ਦਾ ਜਾਇਆ
  • ਸਾਡਾ ਤਿਲਕ
  • ਸਾਡਾ ਗਾਂਧੀ
  • ਸੰਸਾਰ ਦੇ ਪ੍ਰਸਿਧ ਆਗੂ
  • ਸਾਡਾ ਰਾਜਨ ਬਾਬੂ
  • ਰਾਸ਼ਟਰੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ
  • ਸਾਡਾ ਸੁਭਾਸ਼
  • ਸਾਡਾ ਲਾਜਪਤ ਰਾਏ
  • ਬਾਲ ਮਨੋ-ਵਿਗਿਆਨ

ਹਵਾਲੇ

ਸੋਧੋ
  1. Siṅgha, Jīwana (1994). Bahu raṅga tamāshe: sawai jīwanī. Lāhaura Bukka Shāpa.