ਗੁਰਜਿੰਦਰ ਸਿੰਘ (ਫੀਲਡ ਹਾਕੀ)

ਗੁਰਜਿੰਦਰ ਸਿੰਘ (ਜਨਮ 1 ਅਪ੍ਰੈਲ 1994) ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਹੈ ਜੋ ਇੱਕ ਡਿਫੈਂਡਰ ਦੇ ਤੌਰ ਤੇ ਖੇਡਦਾ ਹੈ।

ਗੁਰਜਿੰਦਰ 2012 ਦੀ ਵਿਸ਼ਵ ਸੀਰੀਜ਼ ਹਾਕੀ ਦੇ 19 ਗੋਲਾਂ ਨਾਲ ਸਭ ਤੋਂ ਵੱਧ ਗੋਲ ਕਰਨ ਵਾਲਾ ਅਤੇ ਟੂਰਨਾਮੈਂਟ ਦਾ ਖਿਡਾਰੀ ਸੀ। [1] ਅਗਲੇ ਸਾਲ, ਉਸਨੂੰ ਪਹਿਲੀ ਵਾਰ ਐਫ ਆਈ ਐਚ FIH ਹਾਕੀ ਵਿਸ਼ਵ ਲੀਗ ਰਾਊਂਡ 2 ਲਈ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ। [2] ਉਹ 2013 ਪੁਰਸ਼ ਹਾਕੀ ਜੂਨੀਅਰ ਵਿਸ਼ਵ ਕੱਪ ਵਿੱਚ ਭਾਰਤੀ ਜੂਨੀਅਰ ਟੀਮ ਅਤੇ 2014 ਪੁਰਸ਼ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਸੀਨੀਅਰ ਟੀਮ ਦਾ ਹਿੱਸਾ ਸੀ।

ਹਵਾਲੇ

ਸੋਧੋ
  1. Swamy, V. Kumara (15 April 2012). "The Rs 1 crore boys". The Telegraph. Archived from the original on 19 April 2012. Retrieved 5 August 2017.
  2. "Gurjinder in Indian team". The Hindu. 5 February 2013. Retrieved 5 August 2017.