ਗੁਰਦਵਾਰਾ ਚੋਆ ਸਾਹਿਬ

ਇਹ ਇਤਿਹਾਸਿਕ ਗੁਰਦਵਾਰਾ ਚੋਆ ਸਾਹਿਬ ਦੇ ਖੰਡਰਾਤ ਹਨ ਜੋ ਗੁਰੂ ਨਾਨਕਾ ਸਾਹਿਬ ਦੀ ਇੱਥੇ ਫੇਰੀ ਦੀ ਯਾਦ ਵਿੱਚ ਬਣਾਇਆਂ ਗ

ਗੁਰਦਵਾਰਾ ਚੋਆ ਸਾਹਿਬ ਪਾਕਿਸਤਾਨ ਦੇ ਜਿਹਲਮ ਜਿਲੇ ਵਿੱਚ ਸਥਿਤ ਰੋਹਤਾਸ ਕਿਲੇ ਦੇ ਬਿਲਕੁਲ ਨੇੜੇ ਸਥਿਤ ਇੱਕ ਇਤਹਾਸਕ ਗੁਰਦਵਾਰੇ ਦੇ ਖੰਡਰਾਤ ਹਨ।ਗੁਰੂ ਨਾਨਕ ਦੇਵ ਟਿਲਾ ਜੋਗੀਆ ਤੋਂ ਚਲ ਕੇ ਇਥੇ ਆਏ।ਉਨਾ ਸੋਟੇ ਨਾਲ ਕੁਰੇਦ ਕੇ ਇਥੇ ਪਾਣੀ ਦਾ ਚਸਮਾ ਜਾਰੀ ਕੀਤਾ ਜੋ ਅੱਜ ਵੀ ਜਾਰੀ ਹੈ।[1] ਬਾਦ ਵਿੱਚ ਸ਼ੇਰ ਸ਼ਾਹ ਸੂਰੀ ਨੇ ਇੱਥੇ ਇੱਕ ਕਿਲਾ ਬਣਵਾਇਆ ਤਾਂ ਇਹ ਅਸਥਾਨ ਕਿੱਲ ਦੇ ਬਾਹਰ ਕਾਬਲੀ ਦਰਵਾਜ਼ੇ ਵੱਲ ਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ 1834 ਵਿੱਚ ਗੁਰਦਵਾਰੇ ਦੀ ਬਹੁਤ ਸੁੰਦਰ ਇਮਾਰਤ ਬਣਵਾਈ। ਅਜੋਕੀ ਇਮਾਰਤ ਉਸੇ ਦੇ ਖੰਡਰਾਤ ਹਨ।

ਹਵਾਲੇ

ਸੋਧੋ
  1. ਕੈਸਰ, ਇਕਬਾਲ (2001). ਪਾਕਿਸਤਾਨ ਵਿੱਚ ਸਿਖਾਂ ਦੀਆਂ ਤਵਾਰੀਖੀ ਪੈਤ੍ਰਿਕ ਇਮਾਰਤਾਂ. ਪਾਕਿਸਤਾਨ: ਪੰਜਾਬੀ ਹਿਸਟਰੀ ਬੋਰਡ. p. 178.