ਗੁਰਦਿੱਤ ਸਿੰਘ ਖੜਗ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦਾ ਪ੍ਰਸਿੱਧ ਪੰਜਾਬੀ ਦਾ ਮਲਵਈ ਕਿੱਸਾ-ਕਵੀ ਹੋਇਆ ਸੀ।

ਖੜਗ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਖੱਟਰਾਂ ਵਿਚ 1866 ਵਿੱਚ ਹੋਇਆ ਸੀ। ਲੁਧਿਆਣਾ ਵਿਚ ਕੁਤਬ ਫਿਰੋਸ ਅਤੇ ਬੜਾ ਚੰਗਾ ਕਵੀਸ਼ਰ ਸੀ।

ਲਿਖਤਾਂ

ਸੋਧੋ
  • ਝਗੜਾ ਮਾਵਾਂ ਧੀਆਂ
  • ਕਿੱਸਾ ਪਰਤਾਪੀ ਸੁਨਿਆਰੀ ਦਾ
  • ਪਰਤਾਪੀ ਵੱਡੀ (1918)
  • ਕਿੱਸਾ ਕਾਕੋ ਦਾ (1908)