ਗੁਰਦੁਆਰਾ ਕਾਲਾ ਮਾਲਾ ਸਾਹਿਬ

ਗੁਰਦੁਆਰਾ ਕਾਲਾ ਮਾਲਾ ਸਾਹਿਬ ਬਰਨਾਲਾ ਸ਼ਹਿਰ ਦਾ ਇੱਕ ਇਤਿਹਾਸਿਕ ਗੁਰਦੁਆਰਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਛੂਹ ਪ੍ਰਾਪਤ ਇਹ ਗੁਰਦੁਆਰਾ ਬਰਨਾਲਾ ਸ਼ਹਿਰ ਵਿੱਚ ਸਥਿਤ ਹੈ। ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀਚੰਦ ਜੀ ਨੇ ਬਹੁਤ ਲੰਬਾ ਸਮਾਂ ਭਗਤੀ ਕੀਤੀ।[1]

ਹਵਾਲੇ

ਸੋਧੋ
  1. ਰਾਜਵਿੰਦਰ ਕੌਰ. "ਇਤਿਹਾਸਕ ਗੁਰਦੁਆਰਾ ਕਾਲਾ ਮਾਲਾ ਸਾਹਿਬ". ਪੰਜਾਬੀ ਟ੍ਰਿਬਿਊਨ. Retrieved 4 ਮਾਰਚ 2016.