ਗੁਰਦੁਆਰਾ ਕੋਠਾ ਸਾਹਿਬ
ਗੁਰਦੁਆਰਾ ਕੋਠਾ ਸਾਹਿਬ ਦਾ ਸੰਬੰਧ ਗੁਰੂ ਤੇਗ਼ ਬਹਾਦਰ ਜੀ ਨਾਲ ਹੈ। ਇਹ ਗੁਰਦੁਆਰਾ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਵੱਲਾ ਵਿੱਚ ਸੁਭਾਇਮਾਨ ਹੈ। ਗੁਰੂ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਸ ਅਸਥਾਨ ’ਤੇ ਹਰ ਵਰ੍ਹੇ ਭਾਰੀ ਜੋੜ ਮੇਲਾ ਲੱਗਦਾ ਹੈ, ਜਿਸ ਨੂੰ ਕੋਠੇ ਦਾ ਮੇਲਾ ਦੇ ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ।[1]
ਹਵਾਲੇ
ਸੋਧੋ- ↑ ਸੁਰਿੰਦਰ ਕੋਛੜ. "ਗੁਰਦੁਆਰਾ ਕੋਠਾ ਸਾਹਿਬ ਦਾ". Retrieved 22 ਫ਼ਰਵਰੀ 2016.