ਗੁਰਦੁਆਰਾ ਨਾਨਕਲਾਮਾ

ਗੁਰਦੁਆਰਾ ਨਾਨਕਲਾਮਾ ਚੁੰਗਥਾਂਗ ਵਿੱਚ ਇੱਕ ਇਤਿਹਾਸਕ ਸਥਾਨ ਹੈ। [1]ਗੁਰੂ ਨਾਨਕ ਸਾਹਿਬ ਤਿੱਬਤ ਅਤੇ ਚੀਨ ਦੀ ਯਾਤਰਾ ਦੌਰਾਨ ਇਸ ਅਸਥਾਨ ਤੇ ਆਏ ਸਨ।

ਇਤਿਹਾਸ

ਸੋਧੋ

1969 ਵਿੱਚ ਆਸਾਮ ਰਾਈਫਲਾਂ ਨੇ ਤਾਸਾ ਤਾਂਗੇ ਲੇਪਚਾ ਇਸ ਖੇਤਰ ਦੇ ਤਤਕਾਲੀ ਵਿਧਾਇਕ ਦੀ ਮਦਦ ਨਾਲ ਇੱਕ ਛੋਟਾ ਜਿਹਾ ਗੁਰਦੁਆਰਾ ਬਣਵਾਇਆ। ਹੁਣ ਬਾਬਾ ਹਰਬੰਸ ਸਿੰਘ ਜੀ ਬਾਬਾ ਬਚਨ ਸਿੰਘ ਜੀ ਬਾਬਾ ਸੁਰਿੰਦਰ ਸਿੰਘ ਜੀ ਡੇਰਾ ਕਾਰ ਸੇਵਾ ਗੁਰਦੁਆਰਾ ਬੰਗਲਾਗੜ੍ਹ ਸਾਹਿਬ ਸੂਬੇਦਾਰ ਮੇਜਰ ਭੁੱਲਰ ਦੀ ਅਗਵਾਈ ਹੇਠ ਅਸਾਮ ਰਾਈਫਲਜ਼ ਬਟਾਲੀਅਨ ਦੇ ਮੈਂਬਰਾਂ ਵੱਲੋਂ ਬਣਾਇਆ ਗਿਆ। [2]

ਹਵਾਲੇ

ਸੋਧੋ
  1. "Gurudwara Nanaklama Sahib". sikhiwiki.org. sikhi wiki. 2009-12-26. Retrieved 2022-08-23. This wonderful historical Gurudwara is situated in Chungthang, which is a town in North Sikkim, an Indian state.
  2. Dalvindar Singh Grewal (January 1995). Guru Nanak's travel to Himalayan and East Asian Region: a new light. National Book Shop. ISBN 978-81-7116-177-5. Retrieved 22 March 2011.