ਗੁਰਦੁਆਰਾ ਮੰਜੀ ਸਾਹਿਬ ਕੋਟਾਂ

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਇਤਿਹਾਸਕ ਅਸਥਾਨ ਦੋਰਾਹੇ ਤੋਂ 6 ਕਿਲੋਮੀਟਰ ਤੇ ਖੰਨੇ ਤੋਂ 14 ਕਿਲੋਮੀਟਰ ਦੀ ਦੂਰੀ ਤੇ ਲੁਧਿਆਣਾ - ਦਿੱਲੀ ਜਰਨੈਲੀ ਸੜਕ ਤੇ ਪਿੰਡ ਕੋਟ ਸੇਖੋਂ ਦੇ ਨਜ਼ਦੀਕ ਸੋਭਨੀਕ ਹੈ।[1]
ਗੁੁੁਰਦੁੁਆਰਾ ਮੰੰਜੀ ਸਾਹਿਬ ਪਾਤਸ਼ਾਹੀ ਛੇੇੇਵੀਂਂ (ਕੋੋੋਟਾਂਂ) ਲੁੁਧਿਆਣਾ ਜਿਵੇੇਂਂ ਕਿ ਨਾਂਂ ਤੋਂ ਹੀ ਸ਼ਪਸਟ ਹੈ। ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਮਰ ਯਾਦਗਰ ਵਜੋਂ ਸੋੋੋਭਨੀਕ ਹੈ। ਰਵਾਇਤ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾਅ ਹੋ ਕੇ ਜਦ ਸ਼੍ਰੀ ਅਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਕੁੁੱਝ ਸ਼ਮੇ ਵਾਸਤੇ ਇਸ ਜਗ੍ਹਾ ਤੇ ਰੁੁੁਕੇ ਸਨ। ਪਰੇੇੇਮੀ ਗੁਰੂ ਸਿੱੱਖਾਂਂ ਨੇ ਯਾਦਗਰ ਵਜੋਂ ਗੁੁੁਰਦਾਆਰੇੇ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਗੁਰੂ ਸਾਹਿਬ ਦੇ ਨਿਵਾਸ ਸਥਾਨ ਨੂੰ ਮੰੰਜੀ ਸਾਹਿਬ ਦਾ ਨਾ ਦਿੱਤਾ ਗਿਆ। ਆਧੁਨਿਕ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਾਰਜ,14 ਅਗਸਤ1953 ਨੂੰ ਆਰੰਭ ਹੋੋੋਇਆ। ਗੁਰੂ ਦੁੁਆਰਾ ਸਾਹਿਬ ਜੀ ਟੀ ਰੋੋੋਡ ਤੇ ਸਥਿਤ ਬਹੁ - ਮੰੰਜਲੀ ਦਰਸ਼ਨੀ ਡਿਉੜੀ ਤੇ ਝੂੂੂਲਦਾ ਕੇੇੇਸਰੀ ਪਰਚਮ ਦੂੂੂਰ ਦੂਰ ਤੋਂ ਦਿਖਾਈ ਦਿੰੰਦਾ ਹੈ।[2]

ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ

ਸੋਧੋ

12 - 8 - 1953 ਸ ਹਰਭਜਨ ਸਿੰਘ ਸਪੁੁੱਤਰ ਬਾਬਾ ਕਿਰਪਾਲ ਸਿੰਘ ਅਤੇ ਗੁੁੁਰਦੇੇੇਵ ਸਿੰਘ ਵਾਸੀ ਮੰੰਡਿਆਲਾ ਕਲਾ। ਦੋੋਵੇਂ ਹੱੱਲ ਚਲਾ ਰਹੇ ਸਨ। ਆਖਰੀ ਸਿਆੜ ਵੇੇੇਲੇ ਗੁੁੁਰਦੇੇੇਵ ਸਿੰਘ ਦੇ ਹਲ ਦਾ ਫਾਲਾ ਮੰੰਜੀ ਸਾਹਿਬ ਦੇ ਵਿੱਚ ਦੋ ਤਿੰਨ ਵਾਰ ਲੱਗਿਆ, ਬੈੈੈਲ ਤੇ ਗੁੁੁਰਦੇੇੇਵ ਸਿੰਘ ਕੁੁੱਝ ਡਰੇ, ਹੱੱਲ ਵਾਹੁਣਾ ਬੰੰਦ ਕਰਕੇ ਵਾਪਿਸ ਘਰ ਪਰਤ ਜਾ ਕੇ ਬਾਬਾ ਕਿਰਪਾਲ ਸਿੰਘ ਪਾਸ ਇਹ ਜ਼ਿਕਰ ਕੀਤਾ। ਬਾਬਾ ਜੀ ਗੁਰੂ ਘਰ ਦੇ ਸਰਧਾਲੂ ਅਤੇ ਸਿੱਖ ਇਤਿਹਾਸ ਦੇ ਜਾਣੂ ਚਾਰੇ ਕੋੋੋਟਾਂਂ ਦੇ ਵਿੱਚ ਉਮਰ ਦੇ ਬਜੁਰਗ ਸਨ। ਉਨ੍ਹਾਂ ਇਲਾਕੇ ਦੀ ਆ ਸੰੰਗਤਾਂ ਨੂੰ ਇੱੱਕਠਾ ਕੀਤਾ। ਤੇ ਜਗ੍ਹਾ ਪੁੁੱਟ ਕੇ ਵੇੇੇਖੀ ਤਾਂ ਪਵਿੱਤਰ ਅਸਥਾਨ ਮੰਜੀ ਸਾਹਿਬ ਦੇ ਦਰਸ਼ਨ ਹੋੋੋਏ ਅਤੇ ਉਨ੍ਹਾਂ ਨੇ ਕਿਹਾ ਇਹ ਆਸਨ ਸ਼੍ਰੀ ਗੁਰੂ ਹਰਗੋਬਿੰਦ ਜੀ ਛੇੇੇਵੀਂਂ ਪਾਤਸਾਹੀ ਮੀਰੀ ਪੀਰੀ ਦੇੇ ਮਾਲਕ ਦਾ ਹੈ। ਉਹਨਾਂ ਨੇ ਆਪਣੇ ਪਵਿੱਤਰ ਚਰਨ ਇਸ ਅਸਥਾਨ ਤੇ ਪਾਏ ਸਨ। ਜਦੋਂ ਜਹਾਂਗੀਰ ਬਾਦਸ਼ਾਹ ਦੇ ਨਾਲ ਇੱੱਥੇ ਬਿਰਾਾਜੇ ਸਨ। ਇਸ ਨੂੰ ਨਾ ਛੇੇੇੜਨਾ, ਸ਼ਾਮ ਨੂੰ ਇੱਕ ਬੈੈੈਲ ਜਿਸ ਦੇ ਹਲ ਦਾ ਫਾਲਾ ਮੰੰਜੀ ਸਾਹਿਬ ਵਿੱਚ ਲੱਗਿਆ ਸੀ। ਉਹ ਬਿਮਾਰ ਹੋ ਗਿਆ। 13 -8 -1953 ਨੂੰ ਹਰਭਜਨ ਸਿੰਘ ਅਤੇ ਗੁੁੁਰਦੇੇੇਵ ਸਿੰਘ। ਨੇ ਮੈੈੈਹਰੀ ਵਾਲਾ ਖੂਹ ਜੋੋੋੜਿਆ, ਗੁੁੁਰਦੇੇੇਵ ਸਿੰਘ ਪਾਣੀ ਦੇ ਨੱੱਕੇ ਮਾਰ ਰਿਹਾ ਸੀ ਤੇ ਉੱੱਚੀਆਂਂ 2 ਆਵਾਜ਼ਾ ਆਈਆਂ ਜਦੋਂ ਆਵਾਜਾਂਂ ਸੁੁੁਣੀਆਂਂ ਅਤੇ ਉਸ ਪਾਸੇੇ ਜਾ ਕੇ ਵੇੇੇਖਿਆ। ਤਾਂ ਕ ਈ ਨੀਲੇ ਬਸਤਰਾਂ ਵਾਲੇ ਸਿੰਘ ਨਜਰੀ ਆਏ, ਆਕਾਸ਼ ਵਿੱੱਚੋੋ ਆਵਾਜ਼ ਆਈ ਕਿ ਖਾਲਸਾ ਜੀ ਡਰੋੋਂ ਨਾ ਗੁਰੂ ਰਾਖਾ। ਹੈ। ਸ ਹਰਭਜਨ ਸਿੰਘ ਨੇ ਵੀ ਆਵਾਜ਼ਾ ਸੁੁੁਣੀਆਂਂ ਹਨ ਅਤੇ ਖੂੂੂਹ ਬੰੰਦ ਕਰਕੇ ਉਹ ਵੀ ਘਰ ਚਲੇ ਗਏ। ਉਸ ਰਾਤ ਗੁੁੁਰਦੇੇੇਵ ਸਿੰਘ ਨੂੰ ਤੇੇੇਜ਼ ਬੁੁੁਖ਼ਾਰ ਹੋੋੋਇਆ ਨਾਲ ਹੀ ਬਲਦ ਵੀ ਬਿਮਾਰ ਹੋ ਗਿਆ। ਸ਼ਾਮ ਨੂੰ ਚਾਰੇ ਕੋੋੋਟਾਂਂ ਅਤੇ ਨੇੇੇੜੇ ਦੇ ਹੋਰ ਨਗਰਾਂ ਵਿੱੱਚੋੋ ਮੰੰਜੀ ਸਾਹਿਬ ਪਰਗਟ ਹੋ ਣ ਦੀ ਗੱੱਲ ਫ਼ੈੈੈਲ ਗਈ।[3] 14 -8- 1953 ਨੂੰ ਅਗਲੀ ਸਵੇਰ ਸੰੰਗਤਾਂ ਦੂੂੂਰੋੋਂ ਨੇੇੇੜੇ ਦੇ ਪਿੰੰਡਾਂਂ ਵਿਚੋਂ ਮੰੰਜੀ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਇੱੱਕਠੀਆਂਂ ਹੋ ਗਈ ਆਂ ਅਤੇ ਮੰੰਜੀ ਸਾਹਿਬ ਦੇ ਚਾਰੇ ਪਾਸੇੇ ਤੋਂ ਜਗ੍ਹਾ ਸਾਫ਼ ਕਰ ਦਿੱਤੀ ਗਈ। ਪਰਗਟ ਹੋੋੋਇਆ ਅਸਥਾਨ ਛੇੇੇਵੀਂਂ ਪਾਤਸਾਹੀ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ। ਜਦੋਂ ਗਵਲੀਅਰ ਦੇ ਕਿਲੇ ਵਿੱੱਚੋੋ ਸ਼੍ਰੀ ਹਰਗੋਬਿੰਦ ਸਾਹਿਬ ਜੀ ਰਿਹਾ ਹੋ ਕੇ ਜਹਾਂਗੀਰ ਦੇ ਨਾਲ ਇਸ ਸਥਾਨ ਤੇ ਬਿਰਾਜੇੇ ਸਨ। ਇੱੱਕਠੀਆਂਂ ਹੋੋੋਈਆਂ ਸੰੰਗਤਾਂ ਨੇ ਸੇੇਵਾ ਲਈ ਮਾਇਆ ਅਤੇ ਸਮੱੱਗਰੀ ਦੇੇੇਣ ਦੇ ਵਾਅਦੇ ਕੀਤੇੇ। ਇਸ ਅਸਥਾਨ ਤੇ ਜੋ ਵੀ ਮਨ, ਵਿੱਚ ਇੱੱਛਾ ਧਾਰ ਕੇ ਆਉਂਦਾ ਹੈ, ਮੂੂੰਹੋੋ ਮੰੰਗੀਆਂਂ ਮੁੁੁਰਾਦਾਂਂ ਪਾਉਦਾ ਹੈ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਦੀ ਯਾਤਰਾ ਕਰਕੇ ਤਨ, ਮਨ, ਧਨ ਨਾਲ ਸੇੇਵਾ ਕਰਕੇ ਅਤੇ ਗੁਰੂ ਦੇ ਉਪਦੇਸ਼ਾ ਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰੀਏ।[4]

ਮੰਜੀ ਸਾਹਿਬ ਦਾ ਮੇਲਾ

ਸੋਧੋ

ਮੰੰਜੀ ਸਾਹਿਬ ਦਾ ਮੇੇੇਲਾ ਆਦਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪ੍ਰਕਾਸ਼ ਪਰਬ ਬੜੀ ਧੂੂੂਮ - ਧਾਮ ਨਾਲ ਮਨਾਇਆ ਜਾਂਦਾ ਹੈ। ਮੰੰਜੀ ਸਾਹਿਬ ਦਾ ਸਲਾਨਾ ਜੋ ੜ ਮੇੇੇਲਾ ਹਰ ਸਾਲ 12 - 13 -14 ਅਗਸਤ ਨੂੰ ਵੱੱਡੇ ਪੱੱਧਰ ਤੇ ਮਨਾਇਆ ਜਾਂਂਦਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸਰਧਾਲੂ ਰੋੋੋੋਜ਼ਾਨਾ ਸਰਧਾ ਸਤਿਕਾਰ ਭੇੇੇਟ ਕਰਨ ਆਉਂਦੇ ਹਨ। ਯਾਤਰੂੂੂਆ ਤੇ ਸੰੰਗਤਾਂ ਲਈ ਲੰੰਗਰ ਅਤੇ ਰਹਿਣ ਲਈ ਰਿਹਾਇਸ਼ ਦਾ ਸਮੁੁੱਚਾ ਪ੍ਰਬੰੰਧ ਹੈ। ਹਰ ਸਾਲ ਇਹ ਮੇੇੇਲਾ ਅਗਸਤ ਮਹੀਨੇ ਵਿੱਚ 12 -13 -14 ਤਿੰੰਨੇੇ ਦਿਨ ਬੜੀ ਸਰਧਾ ਨਾਲ ਮਨਾਾਇਆ ਜਾਂਦਾ ਹੈ।ਮੇੇੇਲੇ ਵਿੱਚ ਬਹੁਤ ਸਾਰੀਆਂਂ ਦੁੁੁਕਾਨਾਂਂ ਤੇ ਝੂੂੂਲੇ ਵੀ ਲਗਾਏ ਜਾਂਦੇ ਹਨ ਮੇੇੇਲੇ ਵਿੱਚ ਕੋੋੋਟ ਪਿੰੰਡ ਤੋਂ ਇਲਾਵਾ ਬਾਹਰੋ ਵੀ ਬਹੁਤ ਲੋਕ ਮੇੇੇਲਾ ਦੇੇੇਖਣ ਆਉਦੇ ਹਨ। ਰਾਤ ਨੂੰ ਵੀ ਬਹੁਤ ਭੀੜ ਲੱੱਗੀ ਹੁੰਦੀ ਹੈ। ਮੰਜੀ ਸਾਹਿਬ ਦਾ ਮੇੇੇਲਾ ਹਰ ਸਾਲ ਬੜੀ ਧੂੂੂਮ ਧਾਮ ਨਾਲ ਮਨਾਇਆ ਜਾਂਦਾ ਹੈ।[5]

ਹਵਾਲੇ

ਸੋਧੋ
  1. ਡਾ ਼਼ ਰੂਪ ਸਿੰਘ
  2. ਡਾ . ਰੂਪ ਸਿੰਘ
  3. ਦਰਸ਼ਨ ਸਿੰਘ
  4. ਬਲਵੰਤ ਸਿੰਘ
  5. ਮਨਪ੍ਰੀਤ ਕੌਰ