ਗੁਰਦੇਵ ਨਿਰਧਨ

ਪੰਜਾਬੀ ਕਵੀ

ਗੁਰਦੇਵ ਨਿਰਧਨ ਭਾਸ਼ਾ ਵਿਭਾਗ ਪੰਜਾਬ ਦਾ ਗ਼ਜ਼ਲ ਸ਼ਿਰੋਮਣੀ ਪੁਰਸਕਾਰ ਪ੍ਰਾਪਤ[1] ਪੰਜਾਬੀ ਕਵੀ ਸੀ।

ਰਚਨਾਵਾਂ

ਸੋਧੋ
  • ਧੁੰਦ ਵਿੱਚ ਡੁੱਬੀਆਂ ਰੋਸ਼ਨੀਆਂ (1967)
  • ਸਮੁੰਦਰ ਖੁਸ਼ਕ ਜਦ ਹੋਇਆ (1977)
  • ਜ਼ਰਦ ਚਿਹਰੇ ਵਾਲੀ ਕਿਤਾਬ

ਚੋਣਵੇਂ ਸ਼ੇਅਰਾਂ ਦੀ ਵੰਨਗੀ

ਸੋਧੋ
  • ਮਾਰ ਕੇ ਇੱਕ ਡੁਬਕਣੀ ਪੰਛੀ ਕਦੋਂ ਦਾ ਉੜ ਗਿਆ

ਝੀਲ ਦਾ ਪਾਣੀ ਤਾਂ ਪਰ ਕੰਬਦਾ ਰਹੇਗਾ ਦੇਰ ਤੱਕ

  • ਭਾਰ ਗ਼ਮਾਂ ਦਾ ਬੰਨ੍ਹ ਕੇ ਇਹਨੂੰ ਸੁੱਟਿਆ ਸੀ ਦਰਿਆ ਦੇ ਵਿਚ

ਫਿਰ ਵੀ ਜਿਸਮ ਸੀ ਏਨਾ ਹੌਲਾ ਤਰ ਆਇਆ ਸੀ ਪਾਣੀ 'ਤੇ

  • ਦਰਦ ਦੀ ਖ਼ੁਸ਼ਬੋ, ਮਹਿਕ ਗ਼ਮ ਦੀ ੳਤੇ ਸੋਚਾਂ ਦੀ ਬਾਸ

ਦੇਖ ਤੇਰੇ ਬਾਅਦ ਕਿੰਨਾ ਹਾਲ ਬਿਹਤਰ ਹੋ ਗਿਆ।

ਹਵਾਲੇ

ਸੋਧੋ