ਗੁਰਦੇਵ ਸਿੰਘ ਮਾਨ (4 ਦਸੰਬਰ 1918 – 14 ਜੂਨ 2004) ਪੰਜਾਬੀ ਸਾਹਿਤਕਾਰ ਤੇ ਗੀਤਕਾਰ ਸੀ।[1]

ਉਸ ਦਾ ਜਨਮ 22 ਸਤੰਬਰ 1919 ਨੂੰ ਮਾਤਾ ਬਸੰਤ ਕੌਰ , ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ ਵਿਚ ਹੋਇਆ। ਉਸ ਦਾ ਨਾਂ ਪ੍ਰਸਿੱਧ ਸਟੇਜੀ ਕਵੀਆਂ ਵਿੱਚ ਬੋਲਦਾ ਹੈ।

ਰਚਨਾਵਾਂ

ਸੋਧੋ

ਕਵਿਤਾ ਅਤੇ ਗੀਤ

ਸੋਧੋ
  • ਜੱਟੀ ਦੇਸ ਪੰਜਾਬ ਦੀ
  • ਮਾਨ-ਸਰੋਵਰ
  • ਸੂਲ ਸੁਰਾਹੀ
  • ਮਹਿਫਲ ਮਿੱਤਰਾਂ ਦੀ
  • ਹੀਰ ਰਾਂਝਾ
  • ਪੀਂਘਾਂ
  • ਨਵੇਂ ਗੀਤ
  • ਉਸਾਰੂ ਗੀਤ

ਬਾਲ ਸਾਹਿਤ

ਸੋਧੋ
  • ਪੰਜਾਬ ਦੇ ਮੇਲੇ
  • ਤਿਉਹਾਰਾਂ ਦੇ ਗੀਤ

ਮਹਾਂ-ਕਾਵਿ

ਸੋਧੋ
  • ਤੇਗ਼ ਬਹਾਦਰ ਬੋਲਿਆ
  • ਚੜ੍ਹਿਆ ਸੋਧਣ ਧਰਤ ਲੋਕਾਈ
  • ਹੀਰ

ਗੀਤ ਸੰਗ੍ਰਹਿ

ਸੋਧੋ
  • ਮਾਣ ਜਵਾਨੀ ਦਾ
  • ਫੁੱਲ ਕੱਢਦਾ ਫੁਲਕਾਰੀ
  • ਜੱਟ ਵਰਗਾ ਯਾਰ
  • ਸਤਸੰਗ ਦੋ ਘੜੀਆਂ
  • ਮੈਂ ਅੰਗਰੇਜ਼ੀ ਬੋਤਲ
  • ਮਾਂ ਦੀਏ ਰਾਮ ਰੱਖੀਏ

ਵਾਰਤਕ ਸੰਗ੍ਰਹਿ

ਸੋਧੋ
  • ਕੁੰਡਾ ਖੋਲ੍ਹ ਬਸੰਤਰੀਏ
  • ਰੇਡੀਓ ਰਗੜਸਤਾਨ

ਨਾਵਲ

ਸੋਧੋ
  • ਅਮਾਨਤ

ਨਾਟਕ

ਸੋਧੋ
  • ਕੱਠ ਲੋਹੇ ਦੀ ਲੱਠ
  • ਰਾਹ ਤੇ ਰੋੜੇ।
  • ਹਾਸ-ਵਿਅੰਗ ਦਰਬਾਰ (ਵਿਅੰਗ)
  • ਚਿਹਨ ਚਿੱਤਰ (ਸ਼ਬਦ-ਚਿੱਤਰ)
  • ਦਾਤਾ ਤੇਰੇ ਰੰਗ (ਵਾਰਤਕ)
  • ਸੋ ਪ੍ਰਭ ਨੈਣੀਂ ਡਿੱਠਾ (ਵਾਰਤਕ)

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ