ਗੁਰਨਾਮ ਗਿੱਲ

ਪੰਜਾਬੀ ਕਵੀ

ਗੁਰਨਾਮ ਗਿੱਲ (15 ਸਤੰਬਰ -1943 - 15 ਜਨਵਰੀ 2023) ਇੰਗਲੈਂਡ ਵਿੱਚ ਵੱਸਦਾ ਪੰਜਾਬੀ ਲੇਖਕ ਸੀ। ਉਹ ਬਹੁਪੱਖੀ ਲੇਖਕ ਹੈ ਜਿਸ ਨੇ ਗ਼ਜ਼ਲਾਂ ਦੇ ਨਾਲ ਨਾਲ ਗਲਪ ਰਚਨਾ ਵੀ ਕੀਤੀ ਹੈ। ਉਸ ਨੇ ਦੋ ਪੁਸਤਕਾਂ ਨਿਬੰਧ ਦੀਆਂ ਵੀ ਲਿਖੀਆਂ ਹਨ। ਉਹ ਹੁਣ ਤਕ ਉਹ 20 ਤੋਂ ਵਧੇਰੇ ਕਿਤਾਬਾਂ ਲਿਖ ਚੁੱਕਾ ਹੈ।

ਮੁੱਖ ਰਚਨਾਵਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ
  • ਸੂਰਜ ਦਾ ਵਿਛੋੜਾ[1]
  • ਖਲਾਅ ਵਿੱਚ ਲਟਕਦੇ ਸੁਪਨੇ
  • ਕੱਚ ਦੀਆਂ ਕਬਰਾਂ
  • ਉਦਾਸ ਪਲਾਂ ਦੀ ਦਾਸਤਾਨ
  • ਖਾਮੋਸ਼ ਘਟਨਾਵਾਂ[2]
  • ਅੱਖਾਂ[3]
  • ਖੁਸ਼ਬੂ ਦੇ ਕਤਲ ਤੋਂ[4]
  • ਪਿਆਸੀ ਰੂਹ[5]
  • ਸਵੈ ਤੋਂ ਸਰਬ ਤੱਕ[6]
  • ਅਕਸ ਅਤੇ ਆਈਨਾ (2011)
  • ਗੁਫ਼ਤਗੂ

ਹਵਾਲੇ

ਸੋਧੋ
  1. http://webopac.puchd.ac.in/w27/Result/Dtl/w21OneItem.aspx?xC=291271
  2. ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 893. ISBN 81-260-1600-0.
  3. http://webopac.puchd.ac.in/w27/Result/Dtl/w21OneItem.aspx?xC=290446
  4. http://webopac.puchd.ac.in/w27/Result/Dtl/w21OneItem.aspx?xC=290464
  5. http://webopac.puchd.ac.in/w27/Result/Dtl/w21OneItem.aspx?xC=290474
  6. http://webopac.puchd.ac.in/w27/Result/Dtl/w21OneItem.aspx?xC=290454