ਗੁਰਪ੍ਰੀਤ ਭੰਗੂ

ਭਾਰਤੀ ਅਦਾਕਾਰਾ

ਗੁਰਪ੍ਰੀਤ ਕੌਰ ਭੰਗੂ, ਗੁਰਪ੍ਰੀਤ ਭੰਗੂ ਵਜੋਂ ਜਾਣੀ ਜਾਂਦੀ ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ ਜੋ ਭਾਰਤੀ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਸਰਗਰਮ ਹੈ। ਉਹ ਸਿੰਘ ਵਰਸਿਸ ਕੌਰ (2013), ਏ ਟੇਲ ਆਫ਼ ਪੰਜਾਬ (2015), ਅਰਦਾਸ (2016), ਅਤੇ 25 ਕਿੱਲੇ (2016), ਬਾਬੇ ਭੰਗੜਾ ਪਾਉੰਦੇ ਨੇ (2022) ਵਿੱਚ ਆਪਣੇ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ ਅਤੇ ਉਹ ਬਾਲੀਵੁੱਡ ਫਿਲਮ ਮੌਸਮ ਵਿੱਚ ਵੀ ਨਜ਼ਰ ਆਈ।[1][2][3]

ਗੁਰਪ੍ਰੀਤ ਭੰਗੂ
ਜਨਮ13 ਮਈ 1959
ਪੇਸ਼ਾਅਭਿਨੇਤਰੀ
ਜੀਵਨ ਸਾਥੀਸਰਵਣ ਸਿੰਘ ਭੰਗੂ
ਬੱਚੇ2

ਹਵਾਲੇ ਸੋਧੋ

  1. Service, Pragativadi News (2022-06-29). "Trailer of 'Padma Shri Kaur Singh' is out now!". Pragativadi (in ਅੰਗਰੇਜ਼ੀ (ਅਮਰੀਕੀ)). Retrieved 2023-01-01.
  2. "Sohail Ahmad Making us Proud in 'Babe Bhangra Paunde Ne'". The Nation (in ਅੰਗਰੇਜ਼ੀ). 2022-10-08. Retrieved 2023-01-01.
  3. "From Warning To Moh: 6 Punjabi Movies Fans Are Anticipatedly Waiting To Watch On OTT Platform". 5 Dariya News. Retrieved 2023-01-01.