ਗੁਰਪ੍ਰੀਤ ਸਹਿਜੀ
ਪੰਜਾਬੀ ਲੇਖਕ
ਗੁਰਪ੍ਰੀਤ ਸਹਿਜੀ (ਜਨਮ 4 ਅਕਤੂਬਰ 1988) ਗਲਪਕਾਰ ਅਤੇ ਖੇਡ ਲੇਖਕ ਹੈ। ਉਸ ਦੁਆਰਾ ਲਿਖੇ ਨਾਵਲ 'ਬਲੌਰਾ' ਨੂੰ ਭਾਰਤੀ ਸਾਹਿਤ ਅਕਾਦਮੀਂ ਦਾ ਯੁਵਾ ਪੁਰਸਕਾਰ ਪ੍ਰਾਪਤ ਹੋਇਆ।[1][2]ਉਹ 12ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸ ਨੇ ਆਪਣਾ ਪਹਿਲਾ ਨਾਵਲ ਲਿਖਿਆ।[3]
ਗੁਰਪ੍ਰੀਤ ਸਹਿਜੀ | |
---|---|
ਜਨਮ | ਪੰਨੀਵਾਲਾ ਫੱਤਾ, ਸ਼੍ਰੀ ਮੁਕਤਸਰ ਸਾਹਿਬ, ਪੰਜਾਬ, ਭਾਰਤ | 4 ਅਕਤੂਬਰ 1988
ਕਿੱਤਾ | ਸਾਹਿਤਕਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਕਾਲ | 2014 ਤੋਂ ਹੁਣ ਤੱਕ |
ਸ਼ੈਲੀ | ਗਲਪ, ਵਾਰਤਕ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਬਲੌਰਾ |
ਉਸਦਾ ਜਨਮ ਪਿੰਡ ਪੰਨੀਵਾਲਾ ਫੱਤਾ ਜ਼ਿਲ੍ਹਾ ਮੁਕਤਸਰ ਵਿਚ ਜਗਸੀਰ ਸਿੰਘ ਉਰਫ਼ ‘ਸੀਰੇ ਵੈਲੀ’ ਦੇ ਘਰ 4 ਅਕਤੂਬਰ 1988 ਨੂੰ ਹੋਇਆ ਸੀ। ਉਹ ਹੁਣ ਤੱਕ ਪੰਦਰਾਂ ਨਾਵਲ ਅਤੇ ਤਿੰਨ ਫਿਲਮਾਂ, ਸ਼ਰੀਕ 2, ਯਾਰਾਂ ਦਾ ਰੁਤਬਾ ਅਤੇ ਬਲੈਕੀਆ 2 ਦੇ ਵਾਰਤਾਲਾਪ ਲਿਖ ਚੁੱਕੇ ਹਨ।
ਪੁਸਤਕਾਂ
ਸੋਧੋਨਾਵਲ
ਸੋਧੋ- ਸਰਕਲ(2004,6)
- ਸੀਕਰੇਟ(2007)
- ਕੁੱਤੇ-ਝਾਕ(2010)
- ਜਿਗੋਲੋ(2014)
- ਬਲੌਰਾ(2017)
- ਪਤੰਦਰ(2018)
- ਗੜ੍ਹਸ(2018)
- ਨਾਨਕ ਸ਼ਾਹੀ ਇੱਟ(2020)
- ਚੰਦ ਭਾਨ ਦਾ ਟੇਸ਼ਨ(2021)
- ਪੰਜੀ ਦਾ ਭੌਣ(2020)
- ਗੁੱਜਰ(2019)
- ਮਟਰਗਸ਼ਤੀ(2022)
- ਬੁਰਜ-ਖਲੀਫਾ(2023)
- ਰਾਣੀ ਖਾਂ ਦੇ ਜੀਜੇ(2023)
- ਬੰਦਾ ਕਿ 9 ਤਰੀਕ(2024)
ਖੇਡ ਪੁਸਤਕਾਂ
ਸੋਧੋ- ਮਸਤ ਕਬੱਡੀ ਫੰਨੇ ਖਾਂ ਗੁਰਜੀਤ ਤੂਤ
- ਹਟ ਕਬੱਡੀ ਸ਼ਾਬਾਸ਼ੇ ਹਰਜੀਤ ਬਾਜਾਖਾਨਾ ਅੰਬੀ ਹਠੂਰ
- ਸ਼ੀ ... ਸ਼ੀ ... ਕਬੱਡੀ ਅਸ਼ਕੇ! ਕੁਲਜੀਤ ਮਲਸੀਆਂ ਮੰਗੀ ਸ਼ਾਹਕੋਟ
- ਗੁਰਜੀਤ ਤੂਤ-ਕਬੱਡੀ ਦੀ ਸੁਨਹਿਰੀ ਪੈੜ
- ਕਬੱਡੀ ਸ਼ਾਰਾ-ਰਾਰਾ
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ Service, Tribune News. "ਗੁਰਪ੍ਰੀਤ ਸਹਿਜੀ ਦਾ ਖੇਡ ਗਲਪ". Tribuneindia News Service. Retrieved 2023-06-18.
- ↑ Service, Tribune News. "ਗੁਰਪ੍ਰੀਤ ਸਹਿਜੀ ਦਾ ਨਾਵਲ 'ਬਲੌਰਾ' ਲੋਕ ਅਰਪਣ". Tribuneindia News Service. Archived from the original on 2023-06-18. Retrieved 2023-06-18.
- ↑ "ਪੰਜਾਬੀ ਲੇਖਕ ਗੁਰਪ੍ਰੀਤ ਸਹਿਜੀ ਨੂੰ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਨਾਲ ਨਵਾਜਿਆ - mobile". jagbani. 2018-10-29. Retrieved 2023-06-18.[permanent dead link]