ਗੁਰਬਚਨ

ਪੰਜਾਬੀ ਲੇਖਕ ਅਤੇ ਆਲੋਚਕ

ਗੁਰਬਚਨ ਜਾਂ ਡਾ ਗੁਰਬਚਨ ਚੰਡੀਗੜ੍ਹ, ਭਾਰਤ ਤੋਂ ਪੰਜਾਬੀ ਦਾ ਨਾਮਵਰ ਵਾਰਤਕ ਲੇਖਕ, ਟਿਪਣੀਕਾਰ, ਆਲੋਚਕ ਤੇ ਪ੍ਰਸਿੱਧ ਸਾਹਿਤਕ ਪਰਚੇ ਫ਼ਿਲਹਾਲ ਦਾ ਸੰਪਾਦਕ ਹੈ।[1] ਇੱਕ ਸਮੇਂ ਉਸਦਾ ਨਾਮ ਗੁਰਬਚਨ ਸਿੰਘ ਆਜ਼ਾਦ ਹੁੰਦਾ ਸੀ। ਗੁਰਬਚਨ ਨੇ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਕੀਤੀ ਹੈ ਅਤੇ ਪੰਜਾਬੀ ਵਿੱਚ ਐਮਏ।[2]

ਗੁਰਬਚਨ
ਗੁਰਬਚਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ
ਪੇਸ਼ਾਵਾਰਤਕਕਾਰ, ਆਲੋਚਕ ਅਤੇ ਸੰਪਾਦਕ
ਲਈ ਪ੍ਰਸਿੱਧਫ਼ਿਲਹਾਲ ਮੈਗਜ਼ੀਨ ਦੀ ਸੰਪਾਦਨਾ

ਰਚਨਾਵਾਂ ਸੋਧੋ

  • ਇਹ ਵੀ ਨੇ ਸਿਕੰਦਰ[3]
  • ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ (2003)
  • ਮਹਾਂਯਾਤਰਾ (2015,।SBN 9789384402617)[4]
  • ਉਧੇੜ-ਬੁਨਤ (2018)
  • ਕੈਫੇ ਸਾਰਤਰ (2018)
  • ਉਨ੍ਹਾਂ ਿਦਨਾਂ ਿਵੱਚ (2019)
  • ਿਸੰਕਦਰਨਾਮਾ (2018)

ਹਵਾਲੇ ਸੋਧੋ

  1. http://www.tribuneindia.com/2010/20100402/edit.htm
  2. http://images.tribuneindia.com/news/books-reviews/a-peep-into-punjabi-diaspora/240100.html[permanent dead link]
  3. ਇਹ ਵੀ ਨੇ ਸਿਕੰਦਰ
  4. "ਪੁਰਾਲੇਖ ਕੀਤੀ ਕਾਪੀ". Archived from the original on 2016-11-25. Retrieved 2016-09-20. {{cite web}}: Unknown parameter |dead-url= ignored (|url-status= suggested) (help)