ਗੁਰਬਾਣੀ ਐਲ ਈ ਡੀ ਨਿਰੂਪਣ

ਅਜਕਲ ਗੁਰਬਾਣੀ ਨੂੰ ਅਰਥਾਂ ਸਹਿਤ ਪਰਦੇ ਉੱਤੇ ਦੇਖਣ ਦੇ ਕਈ ਸਾਫ਼ਟਵੇਅਰ ਮਿਲ ਜਾਂਦੇ ਹਨ।ੲਹ ਪਰਦਾ ਯਾ ਸਕਰੀਨ ਪਾਸਟਿਕ ਦੀ ਇੱਕ ਪਰਤ ਹੋ ਸਕਦਾ ਹੈ ਜਿਸ ਉੱਤੇ ਨਿਰੂਪਕ ਰਾਹੀਂ ਗੁਰਬਾਣੀ ਦਾ ਪ੍ਰਤੀਰੂਪ ਸਾਫ਼ਟਵੇਅਰ ਦੀ ਮਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ।ਇਹ ਸਾਫ਼ਵੇਅਰ ਕਈ ਸਾਈਟਾਂ ਤੌਂ ਮੁਫ਼ਤ ਹੀ ਡਾਊਨਲੋਡ ਕੀਤੇ ਜਾ ਸਕਦੇ ਹਨ।ਉਦਾਹਰਨ ਵਜੌਂ ਕੁਝ ਸਾਈਟਾਂ ਨਿਮਨਲਿਖਿਤ ਹਨ:- ਸਿਖੀ ਟੂ ਦਾ ਮੈਕਸ ਸਾਈਟ ਈਸ਼ਰ ਮਾਈਕਰੋਮੀਡੀਆ ਦੀ ਡਾਊਨਲੋਡ ਕਰਣ ਦੀ ਸਾਈਟ Archived 2012-03-02 at the Wayback Machine.

right‎

ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਇਨ੍ਹਾਂ ਸਾਫ਼ਟਵੇਅਰਾਂ ਦੀ ਮਦਦ ਨਾਲ ਗੁਰਬਾਣੀ ਗਾਇਣ ਦੇ ਨਾਲ ਨਾਲ ਗੁਰਬਾਣੀ ਦੇ ਤੁਕ ਅਰਥ ਇੱਕ ਇੱਕ ਤੁਕ ਦੇ ਉੱਚਾਰਣ ਦੇ ਨਾਲ ਨਾਲ ਪਰਦਿਆਂ ਤੇ ਨਿਰੂਪਤ ਕਰ ਕੇ ਦਿਖਾਏ ਜਾਂਦੇ ਹਨ।ਕੁਝ ਪਰਦੇ ਐਲ ਈ ਡੀ ਯਾ ਐਲ ਸੀ ਡੀ ਪਰਦੇ ਹਨ। ਨਿਰੂਪਣ ਕਮਰੇ ਤੌਂ ਕੇਬਲਾਂ ਦੀ ਮਦਦ ਨਾਲ ਪ੍ਰਤੀਰੂਪ ਨੂੰ ਪਰਦੇ ਤਕ ਪੁਚਾਇਆ ਜਾਂਦਾ ਹੈ।ਹਾਲ ਵਿੱਚ ਹੀ ਪ੍ਰਕਰਮਾ ਦੇ ਕੋਨੇ ਵਿੱਚ ਇੱਕ ਵੱਡੀ ਐਲ ਈ ਡੀ ਸਕਰੀਨ ਲਗਾਈ ਗਈ ਹੈ।