ਗੁਰਮੁਖ ਸਿੰਘ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਗੁਰਮੁਖ ਸਿੰਘ ਦਾ ਹਵਾਲਾ ਦੇ ਸਕਦਾ ਹੈ:
- ਸਿਪਾਹੀ ਗੁਰਮੁਖ ਸਿੰਘ ਆਈਓਐਮ, ਬ੍ਰਿਟਿਸ਼ ਭਾਰਤੀ ਸਾਮਰਾਜ ਦਾ ਸਿਪਾਹੀ ਜੋ 1897 ਵਿੱਚ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਇਆ ਸੀ।
- ਬਾਬਾ ਗੁਰਮੁਖ ਸਿੰਘ, ਗ਼ਦਰ ਪਾਰਟੀ ਦੇ ਮੈਂਬਰ
- ਭਾਈ ਗੁਰਮੁਖ ਸਿੰਘ, ਸਿੰਘ ਸਭਾ ਲਹਿਰ ਦੇ ਆਗੂ
- ਗੁਰਮੁਖ ਸਿੰਘ ਮੁਸਾਫਿਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ
- ਗੁਰਮੁਖ ਸਿੰਘ (ਫੁੱਟਬਾਲਰ), ਭਾਰਤੀ ਫੁੱਟਬਾਲਰ