ਗੁਰਮੇਲ ਮਡਾਹੜ (ਜਨਮ 1 ਜੁਲਾਈ 1945[1] - 28 ਨਵੰਬਰ 2011) ਨਿੱਕੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਆਪਣੀ ਅੱਡਰੀ ਪਛਾਣ ਬਣਾਉਣ ਵਿੱਚ ਕਾਮਯਾਬ ਕਹਾਣੀਕਾਰਾਂ ਵਿੱਚੋਂ ਇੱਕ ਸੀ। ਉਸਨੇ 100 ਤੋਂ ਵਧੇਰੇ ਪੁਸਤਕਾਂ ਦੀ ਰਚਨਾ ਕੀਤੀ।[2]

ਗੁਰਮੇਲ ਮਡਾਹੜ
ਜਨਮ(1945-07-01)1 ਜੁਲਾਈ 1945
ਮੌਤ28 ਨਵੰਬਰ 2011(2011-11-28) (ਉਮਰ 66)
ਪੇਸ਼ਾਕਹਾਣੀਕਾਰ

ਮੁੱਖ ਰਚਨਾਵਾਂ

ਸੋਧੋ

ਕਹਾਣੀ-ਸੰਗ੍ਰਹਿ

ਸੋਧੋ
  • ਅਣਗੌਲੇ ਆਦਮੀ (1974)
  • ਜਾਗਦੇ ਲੋਕ (1976)
  • ਕੱਚੇ ਕੋਠਿਆਂ ਦੇ ਵਾਸੀ (1978)
  • ਜੰਗ ਜਾਰੀ ਹੈ (1981)
  • ਧਰਤੀ ਲਹੂ-ਲੁਹਾਣ (1985)
  • ਅਸੀਂ ਹਾਰੇ ਨਹੀਂ (1985)
  • ਕੀੜੀਆਂ (1988)
  • ਸਾਜ਼ਿਸ਼ੀ ਹਵਾ (1992)
  • ਜੁਗਨੂੰਆਂ ਦੀ ਤਲਾਸ਼ (1993)
  • ਮਹਾਂਬਲੀ (1996)
  • ਤੀਸਰੀ ਅੱਖ ਦਾ ਜਾਦੂ (1996)
  • ਇਖ਼ਲਾਕ ਗੁੰਮ ਹੈ (1999)[1]

ਕਵਿਤਾ

ਸੋਧੋ
  • ਮੈਂ ਕਦੋਂ ਚਾਹਿਆ ਸੀ (1999)

ਨਾਵਲ

ਸੋਧੋ
  • ਸਮੇਂ ਸਮੇਂ ਦੀਆਂ ਗੱਲਾਂ (1983)

ਸ਼ਬਦ ਚਿੱਤਰ

ਸੋਧੋ
  • ਸੂਰਜਾਂ ਦੀ ਸੱਥ (1987)
  • ਕਲਮੀ ਯੋਧੇ (1996)

ਅਨੁਵਾਦ

ਸੋਧੋ
  • ਉਰਦੂ ਦੀਆਂ ਚੋਣਵੀਆਂ ਕਹਾਣੀਆਂ (1992)

ਹਿੰਦੀ

ਸੋਧੋ
  • ਗੁਰਮੇਲ ਮਡਾਹੜ ਕੀ ਸ੍ਰੇਸ਼ਟ ਕਹਾਣੀਆਂ (1992, ਅਨੁਵਾਦਕ ਤੇ ਸੰਪਾਡਕ ਪ੍ਰੀਤਮ ਸਿੰਘ ਰਾਹੀ)।

ਪ੍ਰਮੁੱਖ ਸਨਮਾਨ

ਸੋਧੋ
  • ਹੰਭਲਾ ਸਾਹਿਤ ਕੇਂਦਰ ਮੌੜਾਂ (ਸੰਗਰੂਰ) ਵੱਲੋਂ ਸਨਮਾਨ (1986)
  • ਪੰਜਾਬੀ ਸਾਹਿਤ ਸਭਾ ਮੋਗਾ ਤੇ ਸਾਹਿਤ ਟਰੱਸਟ ਢੁੱਡੀਕੇ ਵੱਲੋਂ (1989)
  • ਲਿਖਾਰੀ ਸਭਾ ਬਰਨਾਲਾ ਵੱਲੋਂ (1989)
  • ਕੇਂਦਰੀ ਪੰਜਾਬੀ ਲੇਖਕ ਸਭਾ (1991)
  • ਪੰਜਾਬੀ ਲੇਖਕ ਸਹਿਕਾਰੀ ਪ੍ਰਕਾਸ਼ਨ ਸੰਘ ਪਟਿਆਲਾ ਵੱਲੋਂ (1992)
  • ਸ਼ੇਰ-ਏ-ਪੰਜਾਬ ਸੱਭਿਆਚਾਰਕ ਮੰਚ ਬਡਰੁੱਖਾਂ ਸੰਗਰੂਰ ਵੱਲੋਂ (1992)
  • ਰੋਜ਼ਾਨਾ ਪਹੁਫੁਟੀ ਵੱਲੋਂ ਕਹਾਣੀ ਮੁਕਾਬਲੇ ਵਿੱਚ ਦੂਜਾ ਇਨਾਮ (1993)
  • ਮਹਿਰਮ ਗਰੁੱਪ ਪਬਲੀਕੇਸ਼ਨਜ਼ ਨਾਭਾ ਵੱਲੋਂ (1994)
  • ਸਾਹਿਤ ਟਰੱਸਟ ਢੁੱਡੀਕੇ ਵੱਲੋਂ 'ਬਾਵਾ ਬਲਵੰਤ' ਪੁਰਸਕਾਰ (1997)
  • ਰੋਜ਼ਾਨਾ ਪਹੁਫੁਟੀ ਪਟਿਆਲਾ ਵੱਲੋਂ ਸਰਬ ਭਾਰਤੀ ਕਹਾਣੀ ਮੁਕਾਬਲੇ ਵਿੱਚ ਪਹਿਲਾ ਇਨਾਮ (1997)

ਹਵਾਲੇ

ਸੋਧੋ
  1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 894. ISBN 81-260-1600-0.
  2. "ਕਹਾਣੀਕਾਰ ਗੁਰਮੇਲ ਮਡਾਹੜ ਨਹੀਂ ਰਹੇ - ਲਿਖਾਰੀ". Archived from the original on 2016-03-05. Retrieved 2014-03-27. {{cite web}}: Unknown parameter |dead-url= ignored (|url-status= suggested) (help)