ਗੁਰਦੁਵਾਰਾ ਸ੍ਰੀ ਮੰਜੀ ਸਾਹਿਬ ਕੋਟਾ
ਇਸ ਅਸਥਾਨ ਦੀ ਖੋਜ ਉਸ ਵਕਤ ਹੋਈ ਜਦ ਇੱਕ ਕਿਸਾਨ ਅਪਣੇ ਬਲਦਾਂ ਨਾਲ ਖੇਤੀ ਕਰ ਰਿਹਾ ਸੀ। ਉਸਨੂੰ ਗੁਰੂ ਹਰਗੋਬਿੰਦ ਸਾਹਿਬ ਜ
(ਗੁਰੂਦੁਵਾਰਾ ਸ਼੍ਰੀ manji sahib kottan ਤੋਂ ਮੋੜਿਆ ਗਿਆ)
ਇਹ ਗੁਰਦੁਆਰਾ ਸਾਹਿਬ ਲੁਧਿਆਣੇ ਤੋਂ 29 ਕਿਲੋਮੀਟਰ ਦੂਰ ਅਮ੍ਰਿਤ੍ਸਰ - ਦਿਲੀ ਹਾਈਵੇ ਤੇ ਦੋਰਹੇ ਅਤੇ ਖੰਨੇ ਦੇ ਵਿਚਕਾਰ ਸਥਿਤ ਹੈ। ਇਹ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ ਸਨ ਤਾਂ ਇੱਥੇ ਆ ਕੇ ਰੁਕੇ ਸਨ। ਇਹ ਗੁਰਦੁਆਰਾ ਹੁਣ ਸ੍ਰੋ.ਗੁ.ਪ੍ਰ੍.ਕ੍ਮੇਟੀ ਦੇ ਅਧੀਨ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |