ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਅਬੋਹਰ ਤੋਂ ਫ਼ਾਜਲਿਕਾ ਜਾਣ ਵਾਲੇ ਰੋਡ ਉੱਤੇ ਸਥਿਤ ਹੈ।ਇਹ ਕਾਲਜ ਅਬੋਹਰ ਵਿੱਚ ਉਹਨਾਂ ਚਾਰ ਕਾਲਜਾਂ ਵਿੱਚ ਸ਼ਾਮਿਲ ਹੈ ਜਿੱਥੇ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਦੇ ਹਨ।