ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ, ਮੋਹਾਲੀ

ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਮੋਹਾਲੀ ਮੁਹਾਲੀ ਸ਼ਹਿਰ ਪੰਜਾਬ, ਭਾਰਤ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਪ੍ਰਾਈਵੇਟ ਸਕੂਲ ਹੈ| ਸਕੂਲ ਦੀ ਸਥਾਪਨਾ 1999 ਵਿੱਚ ਹੋਈ ਸੀ ਅਤੇ ਇਹ ਸੈਕੰਡਰੀ ਸਿੱਖਿਆ ਦੇ ਕੇਂਦਰੀ ਬੋਰਡ ਨਾਲ ਜੁੜੀ ਹੋਈ ਹੈ ਇਹ ਗੁਰੂ ਨਾਨਕ ਫਾਊਂਡੇਸ਼ਨ ਦੁਆਰਾ ਚਲਾਏ ਜਾਂਦੇ ਤਿੰਨ ਸਕੂਲਾਂ ਵਿੱਚੋਂ ਇੱਕ ਹੈ|

ਗੁਰੂ ਨਾਨਕ ਪਬਲਿਕ ਸਕੂਲ ਫਾਊਂਡੇਸ਼ਨ ਮੋਹਾਲੀ
ਪਤਾ
Map
Chappar Chiri, Sector 92, Near Fateh Minar

, ,
140307

ਗੁਣਕ30°42′36″N 76°39′56″E / 30.7098778°N 76.6656141°E / 30.7098778; 76.6656141
ਜਾਣਕਾਰੀ
ਕਿਸਮPrivate School
ਮਾਟੋGet Creative
ਸਥਾਪਨਾ1999
ਸਕੂਲ ਬੋਰਡCBSE
ਸਕੂਲ ਜ਼ਿਲ੍ਹਾMohali
ਸੈਸ਼ਨApril to March
ਸਕੂਲ ਦਾ ਹੈੱਡMrs.Poonam Sharma
ਦਰਜੇKindergarten - XII
ਭਾਸ਼ਾEnglish
ਰੰਗ1. Prakash House-Yellow  (Spirituality)

2. Vigyan House-Red  (Strength)

3. Pragati House-Green   (Prosperity)

4. Upkar House-Blue   (Purity)
ਖੇਡਾਂBasket-Ball, Volley-Ball, Badminton, Cricket and Football
Nicknamegnfpsmohali
ਅਖ਼ਬਾਰHindustan Times & The Times Of।ndia
ਵੈੱਬਸਾਈਟwww.gnfpsmohali.in
ਸੋਧੋ