ਗੁਲਬਾਨੋ (ਕਹਾਣੀ ਸੰਗ੍ਰਹਿ)

ਗੁਲਬਾਨੋ ਕਹਾਣੀ ਸੰਗ੍ਰਹਿ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾਂ ਅਜੀਤ ਕੌਰ ਦੁਆਰਾ ਰਚਿਆ ਗਈ। ਇਹ ਕਹਾਣੀ ਸੰਗ੍ਰਹਿ 1963 ਈ ਵਿਚ ਪ੍ਰਕਾਸ਼ਿਤ ਹੋਇਆ। ਅਜੀਤ ਕੌਰ ਨੇ ਇਸ ਸੰਗ੍ਰਹਿ ਵਿਚ ਕੁੱਲ 12 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਵਿਚਲੀਆਂ ਕਹਾਣੀਆਂ ਗ੍ਰਹਿਸਥ ਜੀਵਨ ਸੰਬੰਧਾਂ ਤੇ ਪ੍ਰੇਮ ਸੰਬੰਧਾਂ ਉੱਪਰ ਝਾਤ ਮਾਰਦੀਆਂ ਹਨ।[1]

ਕਹਾਣੀਆਂ

ਸੋਧੋ
  1. ਗੁਲਬਾਨੋ
  2. ਵਿਕ ਚੁੱਕੀ
  3. ਨੰਦੁ
  4. ਸਫ਼ੈਦ ਫੁੱਲ ਤੇ ਸ਼ਬਨਮ
  5. ਪਾਣੀ ਤੇ ਪੱਥਰ
  6. ਇੱਕ ਪੀੜ, ਇੱਕ ਪਿਆਸ
  7. ਗੁਲਾਬੀ ਚੱਪਲਾਂ, ਧੁਆਂਖੇ ਰਾਹ
  8. ਪੰਛੀ, ਬੋਟ ਤੇ ਆਲ੍ਹਣੇ
  9. ਜਿੰਦ ਇੱਕ ਕੈਨਵਸ
  10. ਦੀਵਾ ਬਲੇ ਸਾਰੀ ਰਾਤ
  11. ਵਿਚਲਾ ਬੂਹਾ
  12. ਇੱਕ ਮਕਾਨ ਇੱਕ ਘਰ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.