ਗੁਲਸ਼ੇਰ ਖ਼ਾਂ ਸ਼ਾਨੀ

ਗੁਲਸ਼ੇਰ ਖ਼ਾਂ ਸ਼ਾਨੀ (16 ਮਈ 1933 – 10 ਫਰਵਰੀ 1995) ਇੱਕ ਹਿੰਦੀ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਹੈ।

ਗੁਲਸ਼ੇਰ ਖ਼ਾਂ ਦਾ ਜਨਮ ਜਗਦਲਪੁਰ (ਮੱਧ ਪ੍ਰਦੇਸ਼) ਵਿੱਚ ਹੋਇਆ ਸੀ। ਉਸਨੇ ਕਈ ਪੱਤਰਾਂ ਅਤੇ ਰਸਾਲਿਆਂ ਦਾ ਸੰਪਾਦਨ ਵੀ ਕੀਤਾ।

ਰਚਨਾਵਾਂ

ਸੋਧੋ

ਨਾਵਲ

ਸੋਧੋ
  • ਕਾਲਾ ਜਲ
  • ਕਸਤੂਰੀ
  • ਪੱਥਰੋਂ ਮੇਂ ਬੰਦ ਆਵਾਜ਼
  • ਏਕ ਲੜਕੀ ਕੀ ਡਾਯਰੀ
  • ਸਾਂਪ ਔਰ ਸੀੜ੍ਹੀ
  • ਨਦੀ ਔਰ ਸੀਪੀਆਂ

ਕਹਾਣੀ ਸੰਗ੍ਰਹਿ

ਸੋਧੋ
  • ਬਬੂਲ ਕੀ ਛਾਂਵ
  • ਛੋਟੇ ਘੇਰੇ ਕਾ ਵਿਦਰੋਹ
  • ਏਕ ਸੇ ਮਕਾਨੋਂ ਕਾ ਨਗਰ
  • ਏਕ ਨਾਵ ਕੇ ਯਾਤਰੀ
  • ਯੁੱਧ
  • ਸ਼ਰਤ ਕਾ ਕਯਾ ਹੁਆ ?
  • ਜਹਾਂਪਨਾਹ ਜੰਗਲ
  • ਸ਼ਾਲ ਵਨੋਂ ਕਾ ਦਵੀਪ (ਯਾਦਾਂ)
  • ਏਕ ਸ਼ਹਿਰ ਮੇਂ ਸਪਨੇ ਬਿਕਤੇ ਹੈਂ (ਨਿਬੰਧ ਸੰਗ੍ਰਿਹ)